ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਇਹ ਵੀਡੀਓ,ਪ੍ਰਸ਼ੰਸਕਾਂ ਤੋਂ ਪੁੱਛਿਆ ਗੈੱਸ ਕਰੋ !
Shaminder
July 22nd 2019 11:50 AM --
Updated:
July 22nd 2019 12:05 PM
ਸੁਨੰਦਾ ਸ਼ਰਮਾ ਨੇ ਆਪਣੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਇਸ ਵੀਡੀਓ 'ਚ ਕੋਈ ਤਸਵੀਰ ਵਿਖਾ ਰਹੀ ਹੈ ਅਤੇ ਇਸ ਤਸਵੀਰ 'ਚ ਲਿਖਿਆ ਹੋਇਆ ਹੈ ਬੈਨ । ਇਹ ਸੁਨੰਦਾ ਸ਼ਰਮਾ ਦੀ ਹੀ ਤਸਵੀਰ ਹੈ । ਜਿਸ 'ਚ ਉਨ੍ਹਾਂ ਨੇ ਆਪਣੀਆਂ ਅੱਖਾਂ 'ਤੇ ਪੱਟੀ ਬੰਨੀ ਹੋਈ ਹੈ ।