ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਇਹ ਵੀਡੀਓ,ਪ੍ਰਸ਼ੰਸਕਾਂ ਤੋਂ ਪੁੱਛਿਆ ਗੈੱਸ ਕਰੋ !

Written by  Shaminder   |  July 22nd 2019 11:50 AM  |  Updated: July 22nd 2019 12:05 PM

ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਇਹ ਵੀਡੀਓ,ਪ੍ਰਸ਼ੰਸਕਾਂ ਤੋਂ ਪੁੱਛਿਆ ਗੈੱਸ ਕਰੋ !

ਸੁਨੰਦਾ ਸ਼ਰਮਾ ਨੇ ਆਪਣੇ ਆਪਣੇ ਫੇਸਬੁੱਕ  ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਇਸ ਵੀਡੀਓ 'ਚ ਕੋਈ ਤਸਵੀਰ ਵਿਖਾ ਰਹੀ ਹੈ ਅਤੇ ਇਸ ਤਸਵੀਰ 'ਚ ਲਿਖਿਆ ਹੋਇਆ ਹੈ ਬੈਨ । ਇਹ ਸੁਨੰਦਾ ਸ਼ਰਮਾ ਦੀ ਹੀ ਤਸਵੀਰ ਹੈ । ਜਿਸ 'ਚ ਉਨ੍ਹਾਂ ਨੇ ਆਪਣੀਆਂ ਅੱਖਾਂ 'ਤੇ ਪੱਟੀ ਬੰਨੀ ਹੋਈ ਹੈ ।

ਹੋਰ ਵੇਖੋ :ਕਿਸ ਨੂੰ ਦਿਖਾਉਣ ਲਈ ਸੁਨੰਦਾ ਸ਼ਰਮਾ ਨੇ ਗੁੰਦਵਾਈਆਂ ਨੇ ਮੀਂਡੀਆਂ !

ਸੁਨੰਦਾ ਸ਼ਰਮਾ ਨੇ ਆਪਣੇ ਫੈਨਸ ਨੂੰ ਇਹ ਤਸਵੀਰ ਦਿਖਾਉਂਦੇ ਹੋਏ ਪੁੱਛਿਆ ਹੈ ਕਿ ਆਖਿਰ ਇਹ ਕੀ ਹੈ ਕਮੈਂਟ ਕਰਕੇ ਦੱਸਣ । ਸੁਨੰਦਾ ਸ਼ਰਮਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਤੇ ਕਮੈਂਟ ਕਰ ਰਹੇ ਹਨ ।

https://www.instagram.com/p/B0JXfngFURV/

 

ਇਸ ਵੀਡੀਓ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ ਅਤੇ ਇਸ ਦਾ ਨਾਂਅ ਬੈਨ ਹੋਵਗਾ ।ਇਹ ਤਾਂ ਸੁਨੰਦਾ ਸ਼ਰਮਾ ਹੀ ਸਪੱਸ਼ਟ ਕਰ ਸਕਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network