ਸਨੀ ਦਿਓਲ ਦੇ ਬੇਟੇ ਦੀ ਆਉਣ ਵਾਲੀ ਫ਼ਿਲਮ PPDKP, ਵੇਖੋ ਸ਼ੂਟਿੰਗ ਦੀ ਪਹਿਲੀ ਵੀਡੀਓ

By  PTC Buzz October 11th 2017 07:45 AM

ਸਨੀ ਦਿਓਲ ਦੇ ਬੇਟੇ ਦੀ ਆਉਣ ਵਾਲੀ ਫ਼ਿਲਮ "ਪਲ਼ ਪਲ਼ ਦਿਲ ਕੇ ਪਾਸ" ਦਾ ਹਰ ਇਕ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ | ਇਸ ਫ਼ਿਲਮ ਦੁਆਰਾ ਸਨੀ ਦਿਓਲ ਆਪਣੇ ਬੇਟੇ ਕਰਣ ਦਿਓਲ ਨੂੰ ਲਾਂਚ ਕਰਨ ਜਾ ਰਹੇ ਨੇ | ਇਸ ਫ਼ਿਲਮ ਦਾ ਨਿਰਮਾਤਾ ਕੋਈ ਹੋਰ ਨਹੀਂ ਕਰਣ ਦਿਓਲ ਦੇ ਦਾਦਾ ਜੀ ਤੇ ਬਾਲੀਵੁੱਡ ਦੀ ਜਾਣੀ ਮਾਨੀ ਹਸਤੀ ਧਰ੍ਮੇੰਦ੍ਰ ਜੀ ਹਨ | ਖਬਰਾਂ ਅਨੁਸਾਰ ਉਨ੍ਹਾਂ ਦੀ ਇਹ ਫ਼ਿਲਮ ਇਸੀ ਸਾਲ ਰਿਲੀਜ਼ ਕੀਤੀ ਜਾਵੇਗੀ | ਤੇ ਸਨੀ ਦਿਓਲ ਅਤੇ ਉਨ੍ਹਾਂ ਦੀ ਟੀਮ ਅੱਜ ਕਲ ਇਸੀ ਫ਼ਿਲਮ ਦੀ ਸ਼ੂਟਿੰਗ 'ਚ ਵਿਅਸਤ ਹਨ |

Sunny Deol ਨੇ ਹਾਲ ਹੀ 'ਚ ਇਕ ਟਵੀਟ ਪਾ ਕੇ ਦਸਿਆ ਹੈ ਕਿ Pal Pal Dil Ke Paas ਫ਼ਿਲਮ ਦੀ ਸ਼ੂਟਿੰਗ ਦਾ ਹਾਲ |

#PalPalDilKePaas pic.twitter.com/yzfPDlRZ9A

— Sunny Deol (@iamsunnydeol) October 11, 2017

Related Post