ਦੇਖੋ ਵੀਡੀਓ : ਸੰਨੀ ਮਾਲਟਨ ਦਾ ਹੋਇਆ ਵਿਆਹ, ਪਿਤਾ ਨਾਲ ਭੰਗੜੇ ਪਾਉਂਦੇ ਆਏ ਨਜ਼ਰ

By  Lajwinder kaur September 20th 2020 03:38 PM -- Updated: September 20th 2020 04:02 PM

ਕੇਨੈਡੀਅਨ ਪੰਜਾਬੀ ਰੈਪਰ ਤੇ ਮਿਊਜ਼ਿਕ ਆਰਟਿਸਟ ਸੰਨੀ ਮਾਲਟਨ ਵਿਆਹ ਦੇ ਬੰਧਨ ‘ਚ ਬੱਝ ਗਏ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਆਂ ‘ਚ ਆਪਣੇ ਵਿਆਹ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ।sunny malton marriage pics

ਹੋਰ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦਾ ਵੈਕਸ ਸਟੈਚੂ ਦੇਖਕੇ ਭੈਣ SHWETA SINGH KIRTI ਹੋਈ ਭਾਵੁਕ ਬੋਲੀ ‘ਐਸਾ ਲੱਗ ਰਿਹਾ ਹੈ ਕਿ ਜੈਸੇ ਭਾਈ…’

ਵੀਡੀਓ ‘ਚ ਉਹ ਆਪਣੀ ਵਾਈਫ ਤੇ ਕੁਝ ਖ਼ਾਸ ਦੋਸਤਾਂ ਦੇ ਨਾਲ ਦਿਖਾਈ ਦੇ ਰਹੇ ਨੇ । ਨਵਾਂ ਵਿਆਹਿਆ ਕਪਲ ਬਹੁਤ ਹੀ ਖੁਸ਼ ਤੇ ਸੋਹਣਾ ਨਜ਼ਰ ਆ ਰਿਹਾ ਹੈ । ਸੰਨੀ ਮਾਲਟਨ ਨੇ ਪੱਗ ਬੰਨੀ ਹੋਈ ਹੈ ਤੇ ਨਾਲ ਸ਼ੇਰਵਾਨੀ ਪਾਈ ਹੋਈ ਹੈ ।

sunny malton shared his wife pic

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ  ਲੇਡੀ ਸੰਗੀਤ ਦੇ ਸੈਲੀਬਰੇਸ਼ਨ ਦੀ ਵੀਡੀਓ ਵੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ ।

sunny malton wife

ਇਸ ਵੀਡੀਓ ‘ਚ ਉਹ ਆਪਣੇ ਪਿਤਾ ਤੇ ਕੁਝ ਦੋਸਤਾਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਹੰਸ ਰਾਜ ਹੰਸ ਦਾ ਸੁਪਰ ਹਿੱਟ ਗੀਤ ‘ਨੱਚੀ ਜੋ ਸਾਡੇ ਨਾਲ’ ਵੱਜ ਰਿਹਾ ਹੈ ।

sunny malton

ਸੰਨੀ ਮਾਲਟਨ ਪਿੱਛੇ ਜਿਹੇ ਸਿੱਧੂ ਮੂਸੇਵਾਲਾ ਦੇ ਨਾਲ ਵਿਵਾਦ ਹੋਣ ਕੇ ਸੁਰਖੀਆਂ ‘ਚ ਛਾਏ ਰਹੇ ਸੀ ।

View this post on Instagram

 

Family first. Dancing with my dad on my wedding week❤️?❤️?

A post shared by ??ℕℕ? ?????ℕ ? (BROWN BOYS) (@sunnymalton) on Sep 17, 2020 at 9:44pm PDT

Related Post