World Environment Day 2020 : ਬਾਲੀਵੁੱਡ ਤੋਂ ਲੈ ਕੇ ਖੇਡ ਜਗਤ ਦੇ ਸਿਤਾਰਿਆਂ ਨੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੀ ਕੀਤੀ ਕੋਸ਼ਿਸ਼

By  Lajwinder kaur June 5th 2020 03:13 PM

ਦੁਨੀਆ ਭਰ 'ਚ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਖਾਸ ਮਕਸਦ ਹੈ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤੇ ਇਸ ਦੀ ਹਿਫਾਜ਼ਤ ਲਈ ਅੱਗੇ ਆਉਣਾ ।

 

View this post on Instagram

 

World Environment Day: Let's nurture nature so that we can have a better future. #WorldEnvironemntDay #CleanEnvironment #GreenEnvironment #GoGreen #ProtectEnvironment #SaveTrees #EnvironmentDay2020 #WorldEnvironmentDay2020 #PTC #Punjabi

A post shared by PTC Punjabi (@ptc.network) on Jun 4, 2020 at 11:10pm PDT

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਵਾਤਾਵਰਣ ਸੰਕਟ ਦੀ ਹੈ । ਹਵਾ, ਪਾਣੀ ਤੇ ਧਰਤੀ ਮਨੁੱਖ ਨੇ ਕੁਦਰਤ ਵੱਲੋਂ ਦਿੱਤੀਆਂ ਇਹ ਸਾਰੀਆਂ ਚੀਜ਼ਾਂ ਨੂੰ ਦੂਸ਼ਿਤ ਕਰ ਦਿੱਤਾ ਹੈ । ਜਿਸਦੇ ਚੱਲਦੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਸੰਸਥਾਵਾਂ ਕੰਮ ਰਹੀਆਂ ਨੇ । ਬਾਲੀਵੁੱਡ ਜਗਤ ਦੇ ਸਿਤਾਰੇ ਵੀ ਆਪਣੇ ਵੱਲੋਂ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਵੱਧ ਚ੍ਹੜੇ ਕੇ ਕੰਮ ਕਰ ਰਹੇ ਨੇ ।

 

You will end up in the environment you create. Make sure yours is beautiful...

Live healthy. Live green.@TanishaaMukerji#WorldEnvironmentDay pic.twitter.com/dLocaYRxTm

— Kajol (@itsKajolD) June 5, 2020

ਬਾਲੀਵੁੱਡ ਅਦਾਕਾਰਾ ਕਾਜੋਲ ਨੇ ਆਪਣੀ ਪੌਦੇ ਲਗਾਉਂਦੇ ਹੋਏ ਦੀ ਤਸਵੀਰ ਟਵੀਟ ਕਰਦੇ ਹੋਏ ਲੋਕਾਂ ਨੂੰ ਕਿਹਾ ਹੈ ਕਿ –ਤੁਸੀਂ ਜੋ ਬਣਾ ਰਹੇ ਇੱਕ ਦਿਨ ਆਪਣੇ ਵਾਤਾਵਰਣ ਨੂੰ ਖਤਮ ਕਰੋਗੇ.. Make sure yours is beautiful ... Live healthy. Live green’

ਇਸ ਤੋਂ ਇਲਾਵਾ ਕ੍ਰਿਕੇਟ ਖਿਡਾਰੀ ਸੁਰੇਸ਼ ਰੈਨਾ ਨੇ ਵੀ ਟਵੀਟ ਕਰਦੇ ਹੋਏ ਲਿਖਿਆ ਹੈ, ‘This #WorldEnvironmentDay ਚਲੋ ਧਰਤੀ ਮਾਂ ਲਈ ਹੋਰ ਵਧੇਰੇ ਕਰਨ ਦੇ ਆਪਣੇ ਵਾਅਦੇ ਨੂੰ ਨਵੀਨੀਕਰਣ ਕਰੀਏ ਅਤੇ ਉਨ੍ਹਾਂ ਗਲਤੀਆਂ ਨੂੰ ਦੁਹਰਾਓ ਨਹੀਂ ਜੋ ਸਾਡੀ ਹਵਾ, ਪਾਣੀ ਅਤੇ ਧਰਤੀ ਵਿਚ ਇੰਨੇ ਪ੍ਰਦੂਸ਼ਣ ਪੈਦਾ ਕਰਦੀਆਂ ਹਨ। ਆਓ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਵਧੀਆ ਗ੍ਰਹਿ ਬਣਾਈਏ।

 

View this post on Instagram

 

This #WorldEnvironmentDay, let’s experience #Biodiversity with #DhakkDhakkDharti #ForNature An initiative by @bhamlafoundation #PMOIndia @moefccgoi @akshaykumar @tusharhiranandani

A post shared by Bhumi✨ (@bhumipednekar) on Jun 4, 2020 at 10:01am PDT

ਇਸ ਤੋਂ ਇਲਾਵਾ ਅਨੁਸ਼ਕਾ ਸ਼ਰਮਾ, ਭੂਮੀ ਪੇਡਨੇਕਰ, ਅਕਸ਼ੇ ਕੁਮਾਰ ਤੇ ਕਈ ਹੋਰ ਕਲਾਕਾਰਾਂ ਨੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗੂਰਕ ਕਰਨ ਲਈ ਵੀਡੀਓ ਸੁਨੇਹੇ ਸ਼ੇਅਰ ਕੀਤੇ ਨੇ ।

Related Post