ਅੱਜ ਹੈ ਕ੍ਰਿਕੇਟਰ ਸੁਰੇਸ਼ ਰੈਨਾ ਦੇ ਬੇਟੇ ਰੀਓ ਦਾ ਪਹਿਲਾ ਜਨਮਦਿਨ, ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼

By  Lajwinder kaur March 23rd 2021 01:11 PM -- Updated: March 23rd 2021 01:17 PM

ਇੰਡੀਅਨ ਕ੍ਰਿਕੇਟਰ ਸੁਰੇਸ਼ ਰੈਨਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਅੱਜ ਉਨ੍ਹਾਂ ਦੀ ਖੁਸ਼ੀ ਸੱਤਵੇਂ ਆਸਮਾਨ 'ਤੇ ਹੈ। ਕਿਉਂਕਿ ਅੱਜ ਦੇ ਦਿਨ ਹੀ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਸੀ। ਆਪਣੇ ਬੇਟੇ ਰੀਓ ਰੈਨਾ (Rio Raina) ਦੇ ਪਹਿਲੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ।

suresh raina with his wife image credit: instagram.com/sureshraina3

ਹੋਰ ਪੜ੍ਹੋ : ਕਿਸਾਨਾਂ ਦੇ ਸੰਘਰਸ਼ ‘ਚ ਪਹਿਲੇ ਦਿਨ ਤੋਂ ਨਾਲ ਖੜੇ ਗਾਇਕ ਜੱਸ ਬਾਜਵਾ ਦੀ ਇਹ ਫੋਟੋ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਲੋਕਾਂ ਨੂੰ ਕਿਸਾਨ ਮਜ਼ਦੂਰ ਏਕਤਾ ਮਹਾਂਸਭਾ ‘ਚ ਪਹੁੰਚਣ ਦੀ ਕੀਤੀ ਅਪੀਲ

inside image of suresh raina's son rio rain first birthday image credit: instagram.com/sureshraina3

ਸੁਰੇਸ਼ ਰੈਨਾ ਨੇ ਆਪਣੇ ਪਤਨੀ ਪ੍ਰਿਯੰਕਾ ਰੈਨਾ, ਬੇਟੀ ਗਰੇਸੀਆ ਰੈਨਾ ਤੇ ਬੇਟੇ ਰੀਓ ਰੈਨਾ ਦੀਆਂ ਪਿਆਰੀ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਲਿਖਿਆ ਹੈ- ‘ਰੀਓ, ਮੇਰੇ ਛੋਟੇ ਬੱਚੇ ਤੁਹਾਨੂੰ ਜਨਮਦਿਨ ਦੀ ਬਹੁਤ ਬਹੁਤ ਮੁਬਾਰਕਬਾਦ!'

inside image of birthday wishes of rio raina image credit: instagram.com/sureshraina3

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅਸੀਂ ਤੁਹਾਡਾ ਨਾਮ “ਰੀਓ” ਰੱਖਿਆ ਜਿਸਦਾ ਅਰਥ ਹੈ ਨਦੀ, ਕੁਦਰਤ ਦੀ ਸ਼ਕਤੀ ਦਾ ਪ੍ਰਤੀਕ ਹੈ। ਬਿਲਕੁਲ ਇਕ ਸਾਲ ਪਹਿਲਾਂ ਜਦੋਂ ਦੁਨੀਆ ਖੜੀ ਸੀ, ਤੁਸੀਂ ਸਾਡੀ ਜ਼ਿੰਦਗੀ ਵਿਚ ਪਹੁੰਚੇ ਅਤੇ ਇਸ ਨੂੰ ਇੰਨੀ ਉਮੀਦ, ਖੁਸ਼ੀਆਂ ਅਤੇ ਖੁਸ਼ਹਾਲੀ ਨਾਲ ਖੁਸ਼ਹਾਲ ਕੀਤਾ । ਤੁਹਾਨੂੰ ਸਾਰੇ ਪਾਸੇ ਖੁਸ਼ਹਾਲੀ, ਸਿਹਤ, ਆਸ਼ੀਰਵਾਦ ਅਤੇ ਪਿਆਰ ਨਾਲ ਭਰੀ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ’ । ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਨਾਮੀ ਹਸਤੀਆਂ ਵੀ ਕਮੈਂਟ ਕਰਕੇ ਰੀਓ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

suresh raina with family image credit: instagram.com/sureshraina3

 

 

View this post on Instagram

 

A post shared by Suresh Raina (@sureshraina3)

Related Post