ਸੁਸ਼ਾਂਤ-ਜੈਕਲੀਨ ਦਾ ‘ਡਰਾਈਵ’ 'ਚ ਨਜ਼ਰ ਆਵੇਗਾ ਜਲਵਾ, ਦੇਖੋ ਵੀਡੀਓ

By  Lajwinder kaur January 3rd 2019 06:42 PM -- Updated: January 3rd 2019 06:47 PM

ਸੁਸ਼ਾਂਤ ਸਿੰਘ ਰਾਜਪੂਤ ਤੇ ਜੈਕਲੀਨ ਫਰਨਾਂਡੀਜ਼ ਦੀ ਮੋਸਟ ਅਵੇਟਡ ਮੂਵੀ 'ਡਰਾਈਵ' ਜੋ ਕਿ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਕਰਨ ਜੌਹਰ ਦੀ ਫਿਲਮ ਡਰਾਈਵ ਚ ਸੁਸ਼ਾਂਤ-ਜੈਕਲੀਨ ਪਹਿਲੀ ਵਾਰ ਇੱਕਠੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

https://www.instagram.com/p/BsK1IBxjLT5/

ਸੁਸ਼ਾਂਤ ਸਿੰਘ ਰਾਜਪੂਤ ਜੋ ਕਿ ਹਾਲ ਹੀ ਰਿਲੀਜ਼ ਹੋਈ ਮੂਵੀ ਕੇਦਾਰਨਾਥ ਚ ਸਾਰਾ ਅਲੀ ਖਾਨ ਨਾਲ ਰੋਮਾਂਸ ਕਰਦੇ ਨਜ਼ਰ ਆਏ ਸਨ। ਇਸ ਵਾਰ ਉਹ ਜੈਕਲੀਨ ਫਰਨਾਂਡੀਜ਼ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।

ਸੁਸ਼ਾਂਤ-ਜੈਕਲੀਨ ਦਾ ‘ਡਰਾਈਵ’ 'ਚ ਨਜ਼ਰ ਆਵੇਗਾ ਜਲਵਾ, ਦੇਖੋ ਵੀਡੀਓ

 

ਹੋਰ ਵੇਖੋ: ‘ਹੇਕ ਵਾਲਾ ਮੁੰਡਾ’ ਪ੍ਰਭ ਜੋਬਨ ਦਾ ਕਬੱਡੀ ਲਈ ਪਿਆਰ

ਇਹ ਮੂਵੀ ਪਿਛਲੇ ਸਾਲ ਰਿਲੀਜ਼ ਹੋਣੀ ਸੀ ਪਰ ਕਿਸੇ ਕਾਰਨ ਕਰਕੇ ਨਹੀਂ ਹੋ ਪਈ ਸੀ। ਪਰ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਰਿਲੀਜ਼ ਕਰਕੇ ਫਿਲਮ ਦੀ ਰਿਲੀਜ਼ਿੰਗ ਡੇਟ ਦੱਸੀ ਹੈ। ‘ਡਰਾਈਵ’ ਦੇ ਨਿਰਮਾਤਾ ਕਰਨ ਜੌਹਰ ਤੇ ਫਿਲਮ ਦਾ ਨਿਰਦੇਸ਼ਕ ਤਰੁਨ ਮਨਸੁਖਾਨੀ ਨੇ ਕੀਤਾ ਹੈ। ਧਰਮਾ ਪ੍ਰੋਡਕਸ਼ਨ ਦੀ ਡਰਾਈਵ ਫ਼ਿਲਮ 28 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

Related Post