ਸੁਸ਼ਮਿਤਾ ਸੇਨ ਨੇ ਬੁਆਏ ਫ੍ਰੈਂਡ ਨਾਲ ਜਤਾਇਆ ਪਿਆਰ,ਤਸਵੀਰਾਂ ਕੀਤੀਆਂ ਸਾਂਝੀਆਂ 

By  Shaminder March 16th 2019 01:21 PM

ਸੁਸ਼ਮਿਤਾ ਸੇਨ ਏਨੀਂ ਦਿਨੀਂ ਆਪਣੇ ਬੁਆਏ ਫ੍ਰੈਂਡ ਰੋਹਮਾਨ ਨੂੰ ਲੈ ਕੇ ਸੁਰਖ਼ੀਆਂ 'ਚ ਹੈ । ਰੋਹਮਾਨ ਸ਼ਾਲ ਨੂੰ ਉਹ ਪਿਛਲੇ ਕਈ ਮਹੀਨਿਆਂ ਤੋਂ ਡੇਟ ਕਰ ਰਹੀ ਹੈ । ਦੋਨ੍ਹਾਂ 'ਚ ਆਪਸੀ ਸਮਝ ਅਤੇ ਪਿਆਰ ਹੈ । ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ 'ਚ ਉਹ ਆਪਣੇ ਬੁਆਏ ਫ੍ਰੈਂਡ ਨਾਲ ਪਿਆਰ ਜਤਾ ਰਹੀ ਹੈ ।

ਹੋਰ ਵੇਖੋ :ਕਿਸਾਨਾਂ ਨੂੰ ਅਦਾਕਾਰ ਧਰਮਿੰਦਰ ਦੇ ਰਹੇ ਨੇ ਸੁਨੇਹਾ,ਖੇਤੀ ਕਰਮਾਂ ਸੇਤੀ ਤਾਂ ਹੀ ਪੈਂਦੀਆਂ ਨੇ ਬਰਕਤਾਂ,ਵੇਖੋ ਵੀਡੀਓ

https://www.instagram.com/p/BvCFsmehtbS/

ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਲੱਗ ਰਹੇ ਨੇ, ਦੋਨਾਂ ਦੀ ਮੁਲਾਕਾਤ ਦੋ ਹਜ਼ਾਰ ਅਠਾਰਾਂ 'ਚ ਇੱਕ ਫੈਸ਼ਨ ਸ਼ੋਅ 'ਚ ਹੋਈ ਸੀ ਅਤੇ ਇਸੇ ਦੌਰਾਨ ਹੀ ਦੋਨਾਂ 'ਚ ਵਧੀਆ ਦੋਸਤੀ ਹੋ ਗਈ । ਹੁਣ ਹੌਲੀ ਹੌਲੀ ਇਹ ਦੋਸਤੀ ਪਿਆਰ 'ਚ ਬਦਲ ਰਹੀ ਹੈ ।ਰੋਹਮਾਨ ਸੁਸ਼ਮਿਤਾ ਹੀ ਨਹੀਂ ਉਨ੍ਹਾਂ ਦੀ ਧੀ ਦੀ ਵੀ ਪੂਰੀ ਕੇਅਰ ਕਰਦੇ ਹਨ ।

ਹੋਰ ਵੇਖੋ :ਕੰਠ ਕਲੇਰ ਨੇ ਕਾਲਜ ‘ਚ ਪਰਫਾਰਮ ਕਰਕੇ ਬੰਨਿਆਂ ਸਮਾਂ,ਵੇਖੋ ਵੀਡੀਓ

https://www.instagram.com/p/BvCHBXtjdpX/

ਸੁਸ਼ਮਿਤਾ ਨੇ ਸਾਲ ੧੯੯੬ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨਾਂ ਦੀ ਪਿਛਲੀ ਫ਼ਿਲਮ ਦੋ ਹਜ਼ਾਰ ਦਸ 'ਚ ਆਈ ਸੀ । ਜੋ ਕਿ ਨੌ ਪਰਾਬਲਮ ਦੇ ਟਾਈਟਲ ਹੇਠ ਆਈ ਸੀ । ਜਿਸ ਨੂੰ ਕਿ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

Related Post