ਕੰਠ ਕਲੇਰ ਨੇ ਕਾਲਜ 'ਚ ਪਰਫਾਰਮ ਕਰਕੇ ਬੰਨਿਆਂ ਸਮਾਂ,ਵੇਖੋ ਵੀਡੀਓ 

Written by  Shaminder   |  March 16th 2019 12:34 PM  |  Updated: March 16th 2019 12:34 PM

ਕੰਠ ਕਲੇਰ ਨੇ ਕਾਲਜ 'ਚ ਪਰਫਾਰਮ ਕਰਕੇ ਬੰਨਿਆਂ ਸਮਾਂ,ਵੇਖੋ ਵੀਡੀਓ 

ਕੰਠ ਕਲੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਕਿਤੇ ਪਰਫਾਰਮ ਕਰ ਰਹੇ ਨੇ । ਇੱਕ ਤੇਰਾ ਪਿੰਡ ਇੱਕ ਤੇਰਾ ਨਾਂਅ ਦੋਨੋਂ ਨਹੀਂ ਭੁੱਲਦੇ, ਇਹ ਗੀਤ ਕਲੇਰ ਕੰਠ ਗਾ ਕੇ ਸੁਣਾ ਰਹੇ ਨੇ । ਇਹ ਰੋਮਾਂਰਿਕ ਗੀਤ ਹੈ । ਕਲੇਰ ਕੰਠ ਕਿਸੇ ਕਾਲਜ ਦੇ ਯੁਵਕ ਮੇਲੇ 'ਚ ਪਹੁੰਚੇ ਸਨ,ਜਿੱਥੇ ਉਨ੍ਹਾਂ ਨੇ ਪਰਫਾਰਮ ਕਰਕੇ ਸਮਾਂ ਬੰਨਿਆ । ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਮੰਜੇ ਬਿਸਤਰੇ 2’ ਦਾ ਟਰੇਲਰ ਹੋਇਆ ਰਿਲੀਜ਼, ਹਰ ਇੱਕ ਨੂੰ ਹੱਸਣ ਲਈ ਕਰਦਾ ਹੈ ਮਜਬੂਰ, ਦੇਖੋ ਵੀਡਿਓ

https://www.instagram.com/p/BvDlr_HFn-3/

ਹੋਰ ਵੇਖੋ :ਸਪਨਾ ਚੌਧਰੀ ਨੇ ਸ਼ਰੇਆਮ ਇਸ ਮੁੰਡੇ ਨੂੰ ਕਿਹਾ ‘ਆਈ ਲਵ ਯੂ’, ਦੇਖੋ ਵੀਡਿਓ

ਕੰਠ ਕਲੇਰ  ਦੇ ਸੈਡ ਸੌਂਗਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।ਉਨ੍ਹਾਂ ਨੇ ਕਈ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।

https://www.instagram.com/p/Bu-hcGHFBJO/

ਕਲੇਰ ਕੰਠ ਜਲੰਧਰ ਦੇ ਨਕੋਦਰ ਦੇ ਰਹਿਣ ਵਾਲੇ ਨੇ ਅਤੇ ਉਨ੍ਹਾਂ ਦਾ ਅਸਲ ਨਾਂਅ ਹਰਵਿੰਦਰ ਸਿੰਘ ਕਲੇਰ ਹੈ ਉਨ੍ਹਾਂ ਨੇ ਆਪਣੇ ਗੁਰੁ ਦੇ ਕਹਿਣ ‘ਤੇ ਆਪਣਾ ਨਾਂਅ ਕਲੇਰ ਕੰਠ ਰੱਖਿਆ ਸੀ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network