20 ਸਾਲ ਦੀ ਹੋਈ ਸੁਸ਼ਮਿਤਾ ਸੇਨ ਦੀ ਲਾਡੋ ਰਾਣੀ, ਇਮੋਸ਼ਨਲ ਪੋਸਟ ਪਾ ਕੇ ਲਿਖਿਆ- ‘ਉਹ ਜਿਸਨੇ ਪਹਿਲੀ ਵਾਰ ਮੈਨੂੰ ਮਾਂ ਕਿਹਾ’

By  Lajwinder kaur September 4th 2019 03:53 PM

ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸੁਸ਼ਮਿਤ ਸੇਨ ਜੋ ਕਿ ਅੱਜ ਆਪਣੀ ਧੀ ਰੇਨੀ ਦਾ ਜਨਮ ਦਿਨ ਮਨਾ ਰਹੇ ਹਨ। ਜੀ ਹਾਂ ਉਨ੍ਹਾਂ ਦੀ ਲਾਡੋ ਰਾਣੀ ਰੇਨੀ ਅੱਜ 20 ਸਾਲਾਂ ਦੀ ਹੋ ਗਈ ਹੈ।

 

View this post on Instagram

 

The first one to ever call me Maa...a long & tough labour before she was born from my heart!!!???❤️ Happppyyyyyy Birthday Renee Shona, WE ARE 20!!!!??????❤️ what a journey its been...and HOW MANY MORE exciting adventures await!!!??❤️embrace them all & always remember Alisah & Maa love you like crazzzyyyyyy!!???❤️? #youaremydestiny ❤️ enjoyyyyy my first love...all our kisses & blessings, #duggadugga I love you, Maa & Alisah????

A post shared by Sushmita Sen (@sushmitasen47) on Sep 3, 2019 at 2:19pm PDT

ਹੋਰ ਵੇਖੋ:ਗੁਰਪ੍ਰੀਤ ਘੁੱਗੀ ਨੇ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪੁੱਛਿਆ ਕਿਸ ਨੂੰ ਹੈ ਯਾਦ ‘ਖਿੱਚ ਘੁੱਗੀ ਖਿੱਚ’

ਸੁਸ਼ਮਿਤਾ ਸੇਨ ਨੇ ਆਪਣੀ ਧੀ ਦੇ ਜਨਮ ਦਿਨ ਉੱਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਉਹ ਜਿਸਨੇ ਪਹਿਲੀ ਵਾਰ ਮੈਨੂੰ ਮਾਂ ਕਿਹਾ..ਕਾਫੀ ਲੰਬੇ ਸਮੇਂ ਤੇ ਮਿਹਨਤ ਤੋਂ ਬਾਅਦ ਮੇਰੇ ਦਿਲ ‘ਚ ਪੈਂਦਾ ਹੋਈ। ਜਨਮ ਦਿਨ ਮੁਬਾਰਕ ਹੋਵੇ ਰੇਨੀ ਸ਼ੋਨਾ। ਸਾਡੇ ਸਾਥ ਨੂੰ 20 ਸਾਲ ਹੋ ਗਏ..’ ਇਸਦੇ ਨਾਲ ਉਨ੍ਹਾਂ ਨੇ ਬਹੁਤ ਸਾਰੇ ਵਧੀਆਂ ਪਲਾਂ ਨੂੰ ਸਾਂਝਾ ਕੀਤਾ ਹੈ।

View this post on Instagram

 

To the bravest 10 year old I know & take pride in being her mother!!????❤️ This is what I gifted her for her 10th birthday??Alisah was only 5 yrs old when Renee & I got certified as PADI Open Water Scuba Diver, and she was most annoyed that the minimum age for scuba diving was 10 yrs old...she waited 5 birthdays for this day!!!??? And of course did her first scuba dive in Maldives, just like her Maa & sister??❤️ SHE WAS AMAZING, logging in 41 minutes & 9 meters/ 29 feet in the Indian Ocean.????❤️? My #godchild @aaliyahsenb8 age 16yrs old also did her first scuba dive with Alisah & I couldn’t be prouder of both my incredible babies!!!??❤️ Thank you Naveen & Hussain for being the most amazing instructors my kids could ever have hoped for, to go past all fears & DIVE!!!??❤️ HAPPYYYYY BIRTHDAY ALISAH!!!❤️?? #sharing #training #scubadiving #padi #maldives #birthdaygirl #proudmom ???I love you guys!!!!

A post shared by Sushmita Sen (@sushmitasen47) on Sep 1, 2019 at 6:47am PDT

ਸੁਸ਼ਮਿਤਾ ਸੇਨ ਨੇ ਸਾਲ 2000 ‘ਚ ਰੇਨੀ ਨੂੰ ਗੋਦ ਲਿਆ ਸੀ ਤੇ 2010 ‘ਚ ਦੂਜੀ ਬੇਟੀ ਅਲੀਸ਼ਾ ਨੂੰ ਗੋਦ ਲਿਆ ਸੀ। ਜਿਸਦਾ ਹਾਲ ਹੀ 2 ਸਤੰਬਰ ਨੂੰ 10ਵਾਂ ਜਨਮ ਦਿਨ ਉਨ੍ਹਾਂ ਬੜੇ ਹੀ ਐਂਡਵੈਚਰਸ ਢੰਗ ਦੇ ਨਾਲ ਮਨਾਇਆ ਸੀ। ਉਨ੍ਹਾਂ ਨੇ ਆਪਣੀ ਛੋਟੀ ਬੇਟੀ ਨੂੰ 10ਵੇਂ ਜਨਮ ਦਿਨ ‘ਤੇ ਸਕੂਬਾ ਡਾਈਵਿੰਗ ਕਰਵਾਉਣ ਦਾ ਤੋਹਫ਼ਾ ਦਿੱਤਾ ਸੀ।

 

Related Post