ਬੁਆਫੇ ਫ੍ਰੈਂਡ ਨੇ ਸੁਸ਼ਮਿਤਾ ਸੇਨ ਦੀ ਬਦਲੀ ਜ਼ਿੰਦਗੀ ,ਨਵੇਂ ਰੰਗ 'ਚ ਰੰਗੀ ਗਈ ਹੈ ਸੁਸ਼ਮਿਤਾ ,ਵੇਖੋ ਵੀਡਿਓ
ਖੁਆਹਿਸ਼ੋਂ ਕੇ ਕਾਫਿਲੇ ਵੀ ਬੜੇ ਅਜੀਬ ਹੋਤੇ ਹੈਂ,ਯੇ ਗੁਜ਼ਰਤੇ ਵਹੀਂ ਸੇ ਹੈ ਜਹਾਂ ਸੇ ਰਾਸਤੇ ਨਹੀਂ ਹੋਤੇ । ਜੀ ਹਾਂ ਸੁਸ਼ਮਿਤਾ ਸੇਨ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਇਹ ਸਾਰਾ ਬਦਲਾਅ ਆਇਆ ਹੈ ਉਨ੍ਹਾਂ ਦੇ ਬੁਆਏ ਫ੍ਰੈਂਡ ਕਾਰਨ ਜੋ ਉਨ੍ਹਾਂ ਦੀ ਜ਼ਿੰਦਗੀ 'ਚ ਆਏ ਨੇ । ਜਦੋਂ ਦੀ ਸੁਸ਼ਮਿਤਾ ਸੇਨ ਦੀ ਦੋਸਤੀ ਉਸ ਦੇ ਨਾਲ ਹੋਈ ਹੈ ।
ਹੋਰ ਵੇਖੋ :ਅਦਾਕਾਰਾ ਸੁਸ਼ਮਿਤਾ ਸੇਨ ਦਾ ਆਪਣੇ ਬੁਆਏ ਫਰੈਂਡ ਨੂੰ ਬਰਥਡੇ ‘ਤੇ ਖਾਸ ਤੋਹਫਾ ,ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ
View this post on Instagram
ਉਦੋਂ ਤੋਂ ਹੀ ਸੁਸ਼ਮਿਤਾ ਦੀ ਜ਼ਿੰਦਗੀ ਕੁਝ ਬਦਲੀ ਬਦਲੀ ਨਜ਼ਰ ਆ ਰਹੀ ਹੈ ।ਉਹ ਕਦੇ ਸ਼ਾਇਰੀ ਕਰਨ ਲੱਗ ਜਾਂਦੇ ਨੇ ਅਤੇ ਕਦੇ ਖੁਦ ਨੂੰ ਫਿੱਟ ਰੱਖਣ ਲਈ ਜਿਮ 'ਚ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਨੇ ।
View this post on Instagram
ਹੁਣ ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਜਾਗਿਆ ਹੈ ਅਤੇ ਇਸਦੇ ਨਾਲ ਹੀ ਉਹ ਕੱਥਕ ਸਿੱਖਣ ਲਈ ਵੀ ਪਸੀਨਾ ਵਹਾ ਰਹੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਵੀਡਿਓ ਸਾਂਝੇ ਕੀਤੇ ਨੇ । ਇੱਕ ਵੀਡਿਓ 'ਚ ਉਨ੍ਹਾਂ ਦੀ ਸ਼ਾਇਰੀ ਦੀ ਆਡੀਓ ਨੂੰ ਤੁਸੀਂ ਸੁਣ ਸਕਦੇ ਹੋ ।
sushmita sen
ਜਦਕਿ ਦੂਜੀ ਵੀਡਿਓ 'ਚ ਤੁਸੀਂ ਉਨ੍ਹਾਂ ਨੂੰ ਕੱਥਕ ਲਈ ਮਿਹਨਤ ਕਰਦੇ ਨਜ਼ਰ ਆ ਰਹੇ ਨੇ ।ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਸੁਸ਼ਮਿਤਾ ਸੇਨ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਣਿਆ ਸੀ ।
sushmita sen
ਜਿਸ 'ਚ ਉਹ ਆਪਣੇ ਬੁਆਏ ਫਰੈਂਡ ਨਾਲ ਪੁਸ਼ ਅਪਸ ਕਰਦੇ ਦਿਖਾਈ ਦਿੱਤੇ ਸਨ । ਪਰ ਹੁਣ ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ 'ਤੇ ਵੀਡਿਓ ਸਾਂਝੇ ਕੀਤੇ ਨੇ ।