ਬੁਆਫੇ ਫ੍ਰੈਂਡ ਨੇ ਸੁਸ਼ਮਿਤਾ ਸੇਨ ਦੀ ਬਦਲੀ ਜ਼ਿੰਦਗੀ ,ਨਵੇਂ ਰੰਗ 'ਚ ਰੰਗੀ ਗਈ ਹੈ ਸੁਸ਼ਮਿਤਾ ,ਵੇਖੋ ਵੀਡਿਓ 

written by Shaminder | January 10, 2019

ਖੁਆਹਿਸ਼ੋਂ ਕੇ ਕਾਫਿਲੇ ਵੀ ਬੜੇ ਅਜੀਬ ਹੋਤੇ ਹੈਂ,ਯੇ ਗੁਜ਼ਰਤੇ ਵਹੀਂ ਸੇ ਹੈ ਜਹਾਂ ਸੇ ਰਾਸਤੇ ਨਹੀਂ ਹੋਤੇ । ਜੀ ਹਾਂ ਸੁਸ਼ਮਿਤਾ ਸੇਨ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਇਹ ਸਾਰਾ ਬਦਲਾਅ ਆਇਆ ਹੈ ਉਨ੍ਹਾਂ ਦੇ ਬੁਆਏ ਫ੍ਰੈਂਡ ਕਾਰਨ ਜੋ ਉਨ੍ਹਾਂ ਦੀ ਜ਼ਿੰਦਗੀ 'ਚ ਆਏ ਨੇ । ਜਦੋਂ ਦੀ ਸੁਸ਼ਮਿਤਾ ਸੇਨ ਦੀ ਦੋਸਤੀ ਉਸ ਦੇ ਨਾਲ ਹੋਈ ਹੈ ।

ਹੋਰ ਵੇਖੋ :ਅਦਾਕਾਰਾ ਸੁਸ਼ਮਿਤਾ ਸੇਨ ਦਾ ਆਪਣੇ ਬੁਆਏ ਫਰੈਂਡ ਨੂੰ ਬਰਥਡੇ ‘ਤੇ ਖਾਸ ਤੋਹਫਾ ,ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ

 

ਉਦੋਂ ਤੋਂ ਹੀ ਸੁਸ਼ਮਿਤਾ ਦੀ ਜ਼ਿੰਦਗੀ ਕੁਝ ਬਦਲੀ ਬਦਲੀ ਨਜ਼ਰ ਆ ਰਹੀ ਹੈ ।ਉਹ ਕਦੇ ਸ਼ਾਇਰੀ ਕਰਨ ਲੱਗ ਜਾਂਦੇ ਨੇ ਅਤੇ ਕਦੇ ਖੁਦ ਨੂੰ ਫਿੱਟ ਰੱਖਣ ਲਈ ਜਿਮ 'ਚ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਨੇ ।

ਹੁਣ ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਜਾਗਿਆ ਹੈ ਅਤੇ ਇਸਦੇ ਨਾਲ ਹੀ ਉਹ ਕੱਥਕ ਸਿੱਖਣ ਲਈ  ਵੀ ਪਸੀਨਾ ਵਹਾ ਰਹੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਵੀਡਿਓ ਸਾਂਝੇ ਕੀਤੇ ਨੇ । ਇੱਕ ਵੀਡਿਓ 'ਚ ਉਨ੍ਹਾਂ ਦੀ ਸ਼ਾਇਰੀ ਦੀ ਆਡੀਓ ਨੂੰ ਤੁਸੀਂ ਸੁਣ ਸਕਦੇ ਹੋ ।

sushmita sen sushmita sen

ਜਦਕਿ ਦੂਜੀ ਵੀਡਿਓ 'ਚ ਤੁਸੀਂ ਉਨ੍ਹਾਂ ਨੂੰ ਕੱਥਕ ਲਈ ਮਿਹਨਤ ਕਰਦੇ ਨਜ਼ਰ ਆ ਰਹੇ ਨੇ ।ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਸੁਸ਼ਮਿਤਾ ਸੇਨ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਣਿਆ ਸੀ ।

sushmita sen sushmita sen

ਜਿਸ 'ਚ ਉਹ ਆਪਣੇ ਬੁਆਏ ਫਰੈਂਡ ਨਾਲ ਪੁਸ਼ ਅਪਸ ਕਰਦੇ ਦਿਖਾਈ ਦਿੱਤੇ ਸਨ । ਪਰ ਹੁਣ ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ 'ਤੇ ਵੀਡਿਓ ਸਾਂਝੇ ਕੀਤੇ ਨੇ ।

 

You may also like