ਸਿੱਖੀ ਬਾਣੇ 'ਚ ਇਸ ਸਿੰਘ ਨੇ ਛੱਬੀ ਮੀਲ ਦੀ ਮੈਰਾਥਨ 'ਚ ਭਾਗ ਲੈ ਕੇ ਸਿੱਖ ਕੌਮ ਦੀ ਵਧਾਈ ਸ਼ਾਨ 

By  Shaminder May 2nd 2019 11:54 AM -- Updated: May 2nd 2019 11:55 AM

ਸਿੱਖੀ 'ਚ ਬਾਣੇ ਦੀ ਬਹੁਤ ਮਹੱਤਤਾ ਹੈ । ਬਾਣੀ ਅਤੇ ਬਾਣਾ ਸਿੱਖੀ ਦੇ ਮੁੱਖ ਸਿਧਾਂਤ ਹਨ । ਇਸ ਤੋਂ ਇਲਾਵਾ ਸਿਮਰਨ,ਕਿਰਤ ਕਰਨਾ ਅਤੇ ਵੰਡ ਕੇ ਛਕਣਾ ਇਨ੍ਹਾਂ ਸਭ ਸਿਧਾਂਤਾ ਦੀ ਪਾਲਣਾ ਕਰਨ ਵਾਲਾ ਹੀ ਆਪਣੇ ਆਪ ਨੂੰ ਸਿੱਖ ਅਖਵਾਉਣ ਦੇ ਲਾਇਕ ਹੁੰਦਾ ਹੈ,ਪਰ ਅੱਜ ਇਨ੍ਹਾਂ ਸਿਧਾਂਤਾ ਦੀ ਪਾਲਣਾ ਕਰਨ ਵਾਲੇ ਲੋਕ ਬਹੁਤ ਹੀ ਘੱਟ ਹਨ । ਜੋ ਸਿੱਖ ਸਿਧਾਂਤਾ ਦਾ ਪਾਲਣ ਕਰ ਰਹੇ ਹਨ ।

ਹੋਰ ਵੇਖੋ : ਹਾਲੀਵੁੱਡ ਵੀ ਹੈ ਸਿੱਖੀ ਸਿਧਾਂਤਾਂ ਦਾ ਮੁਰੀਦ, ਬਣਾਈ ਸੀ ‘ਲਰਨਿੰਗ ਟੂ ਦਾ ਡਰਾਈਵ’ ਫ਼ਿਲਮ

merathan merathan

ਪਰ ਅੱਜ ਅਸੀਂ ਤੁਹਾਨੂੰ ਵਿਦੇਸ਼ ਤੋਂ ਆਈ ਇੱਕ ਖ਼ਬਰ ਬਾਰੇ ਦੱਸਣ ਜਾ ਰਹੇ ਹਾਂ ।ਲੰਦਨ 'ਚ ਇੱਕ ਮੈਰਾਥਨ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਮੈਰਾਥਨ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਭਾਗ ਲਿਆ ।

merathan merathan

ਸਿੱਖਾਂ ਨੇ ਆਪਣੇ ਮਜਬੂਤ ਜੁੱਸੇ ਕਾਰਨ ਆਪਣੀ ਹਿੰਮਤ ਅਤੇ ਹੌਸਲੇ ਦੀ ਬਦੌਲਤ ਪੂਰੀ ਦੁਨੀਆਂ 'ਚ ਨਾਮ ਕਮਾਇਆ ਹੈ ।ਅੱਜ ਦੁਨੀਆਂ ਭਰ 'ਚ ਸਿੱਖਾਂ ਦੇ ਨਾਮ ਦਾ ਡੰਕਾ ਵੱਜਦਾ ਹੈ ।ਲੰਦਨ 'ਚ ਹੋਈ  ਮੈਰਾਥਨ ਦਾ ਪ੍ਰਬੰਧ ਕੀਤਾ ਗਿਆ ।

merathan merathan

ਛੱਬੀ ਮੀਲ ਦੀ ਇਸ ਦੌੜ 'ਚ ਇੱਕ ਸਿੱਖ ਨੇ ਸਿੱਖੀ ਸਰੂਪ 'ਚ ਸੱਜ ਕੇ ਸਿੱਖੀ ਬਾਣੇ 'ਚ ਛੱਬੀ ਮੀਲ ਤੱਕ ਦੀ ਦੌੜ ਲਗਾਈ । ਸਿੱਖੀ ਬਾਣੇ 'ਚ ਸੱਜੇ ਇਸ ਸਿੰਘ ਦੀ ਦੁਨੀਆਂ ਭਰ 'ਚ ਚਰਚਾ ਹੋ ਰਹੀ ਹੈ ।

merathan merathan

 

Related Post