ਹਾਲੀਵੁੱਡ ਵੀ ਹੈ ਸਿੱਖੀ ਸਿਧਾਂਤਾਂ ਦਾ ਮੁਰੀਦ, ਬਣਾਈ ਸੀ 'ਲਰਨਿੰਗ ਟੂ ਦਾ ਡਰਾਈਵ' ਫ਼ਿਲਮ

Written by  Rupinder Kaler   |  May 02nd 2019 10:24 AM  |  Updated: May 02nd 2019 10:25 AM

ਹਾਲੀਵੁੱਡ ਵੀ ਹੈ ਸਿੱਖੀ ਸਿਧਾਂਤਾਂ ਦਾ ਮੁਰੀਦ, ਬਣਾਈ ਸੀ 'ਲਰਨਿੰਗ ਟੂ ਦਾ ਡਰਾਈਵ' ਫ਼ਿਲਮ

ਸਿੱਖ ਕੌਮ ਉਹ ਕੌਮ ਹੈ ਜਿਸ ਦੀ ਮਿਸਾਲ ਦੁਨੀਆ ਦਿੰਦੀ ਹੈ । ਕਿਉਂਕਿ ਸਿੱਖੀ ਸਿਧਾਂਤਾ ਤੇ ਚੱਲ ਕੇ ਕੋਈ ਵੀ ਮੁੱਨਖ ਆਪਣਾ ਜੀਵਨ ਸੁਧਾਰ ਸਕਦਾ ਹੈ । ਕੁਝ ਅਜਿਹਾ ਹੀ ਬਿਆਨ ਕਰਦੀ ਹੈ ਹਾਲੀਵੁੱਡ ਦੀ ਫ਼ਿਲਮ 'ਲਰਨਿੰਗ ਟੂ ਦਾ ਡਰਾਈਵ' ਜਿਸ ਵਿੱਚ ਇੱਕ ਸਿੱਖ ਦੇ ਕਿਰਦਾਰ ਨੂੰ ਦਿਖਾਇਆ ਗਿਆ ਹੈ । ਜੇਕਰ ਸਿੱਖ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਕਿਰਦਾਰ ਨੂੰ ਹਾਲੀਵੁੱਡ ਦੇ ਅਦਾਕਾਰ ਭeਨ ਖਨਿਗਸਲਏ ਨੇ ਨਿਭਾਇਆ ਹੈ ।

ਇਸ ਫ਼ਿਲਮ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਇੱਕ ਸਿੱਖ ਆਪਣਾ ਜੀਵਨ ਨਿਰਵਾਹ ਕਰਦਾ ਹੈ । ਇੱਕ ਸਿੱਖ ਇਮਾਨਦਾਰੀ ਦਾ ਜੀਵਨ ਜਿਉਂਦਾ ਹੈ । ਹਰ ਇੱਕ ਦੀ ਮਦਦ ਕਰਦਾ ਹੈ । ਮਾਲਕ ਦੇ ਭਾਣੇ ਵਿੱਚ ਰਹਿੰਦਾ ਹੈ ਜਿਨ੍ਹਾਂ ਉਸ ਨੂੰ ਮਿਲਦਾ ਹੈ ਉਸ ਵਿੱਚ ਹੀ ਖੁਸ਼ ਰਹਿੰਦਾ ਹੈ ।

https://www.facebook.com/DaasHarjitSingh/videos/2012665782384795/UzpfSTEwMDAwMDk3NTQxNTMzMzpWSzo2NTY5NjExMjgwNDAyNjc/

ਸਿੱਖੀ ਸਰੂਪ ਨੂੰ ਬਰਕਰਾਰ ਰੱਖਣ ਲਈ ਹਰ ਤਰ੍ਹਾਂ ਦਾ ਤਿਆਗ ਕਰਦਾ ਹੈ । ਇਸ ਫ਼ਿਲਮ ਦੇ ਕੁਝ ਦ੍ਰਿਸ਼ ਅਜਿਹੇ ਹਨ ਜਿਹੜੇ ਬਹੁਤ ਹੀ ਭਾਵੁਕ ਹਨ । ਪਰ ਇਹ ਸੀਨ ਸੱਚੇ ਸਿੱਖ ਦੇ ਕਿਰਦਾਰ ਨੂੰ ਵੀ ਬਿਆਨ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network