Tejasswi Prakash Photos: ਤੇਜਸਵੀ ਪ੍ਰਕਾਸ਼ ਨੇ ਬਲੈਕ ਰੰਗ ਦੇ ਫਿਸ਼ ਕੱਟ ਗਾਊਨ ‘ਚ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਦੇਖੋ ਤਸਵੀਰਾਂ

By  Lajwinder kaur September 1st 2022 06:20 PM -- Updated: September 1st 2022 06:18 PM

Tejasswi Prakash's sizzling avatars: ਸਲਮਾਨ ਖ਼ਾਨ ਦੇ ਰਿਆਲਿਟੀ ਸ਼ੋਅ ਬਿੱਗ ਬੌਸ 15 ਦੀ ਜੇਤੂ ਰਹੀ ਅਦਾਕਾਰਾ ਤੇਜਸਵੀ ਪ੍ਰਕਾਸ਼ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਚਰਚਾ 'ਚ ਰਹਿੰਦੀ ਹੈ। ਹਾਲ ਹੀ ਨਾਗਿਨ 6 ਫੇਮ ਅਦਾਕਾਰਾ ਤੇਜਸਵੀ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ‘ਮੇਰਾ ਮਾਹੀਂ ਤੂੰ ਪੱਟਿਆ’ ਗੀਤ ‘ਤੇ ਪਾਇਆ ਸ਼ਾਨਦਾਰ ਗਿੱਧਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

bollywood tejasvi image source Instagram

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕੈਮਰੇ ਦੇ ਸਾਹਮਣੇ ਆਪਣੀ ਪਰਫੈਕਟ ਬਾਡੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਚ ਉਹ ਆਪਣੇ ਜਲਵੇ ਦੇ ਨਾਲ ਕਾਤਿਲ ਅਦਾਵਾਂ ਬਿਖੇਰਦੇ ਹੋਏ ਦਿਖਾਈ ਦੇ ਰਹੀ ਹੈ। ਲੇਟੈਸਟ ਫੋਟੋਸ਼ੂਟ 'ਚ ਅਦਾਕਾਰਾ ਫਿਸ਼ ਕੱਟ ਵਾਲਾ ਗਾਊਨ ਪਹਿਨੀ ਨਜ਼ਰ ਆਈ। ਇਸ ਆਊਟਫਿੱਟ ਚ ਅਦਾਕਾਰਾ ਆਪਣੀ ਅਦਾਵਾਂ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੀ ਹੈ। ਖੁਦ ਤੇਜਸਵੀ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ।

Tejasswi Prakash latest images image source Instagram

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤੇਜਸਵੀ ਪ੍ਰਕਾਸ਼ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਸ ਤੋਂ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਫਿਲਹਾਲ ਅਦਾਕਾਰਾ ਟੀਵੀ ਸੀਰੀਅਲ 'ਨਾਗਿਨ 6' 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਕਈ ਮਿਊਜ਼ਿਕ ਵੀਡੀਓ ‘ਚ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਦੇ ਨਾਲ ਨਜ਼ਰ ਆ ਚੁੱਕੀ ਹੈ।

Tejasswi Prakash, Karan Kundrra give another 'aww' moment; watch viral video Image Source: Twitter

ਹੋਰ ਪੜ੍ਹੋ: ਸਰਜਰੀ ਤੋਂ ਬਾਅਦ ਰਾਖੀ ਸਾਵੰਤ ਨੇ ਹਸਪਤਾਲ ਤੋਂ ਸ਼ੇਅਰ ਕੀਤਾ ਵੀਡੀਓ, ਅਦਾਕਾਰਾ ਨੇ ਕਿਹਾ- ‘ਮੇਰੇ ਪੇਟ 'ਚ...’

 

 

View this post on Instagram

 

A post shared by Tejasswi Prakash (@tejasswiprakash)

 

 

View this post on Instagram

 

A post shared by Tejasswi Prakash (@tejasswiprakash)

Related Post