ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਅੱਜ ਦੀ ਸੂਪਰ ਸਟਾਰ, ਦੱਸੋ ਕੌਣ
ਬਾਲੀਵੁੱਡ ਸਿਤਾਰੇ ਅਕਸਰ ਪੁਰਾਣੀਆ ਯਾਦਾਂ ਸ਼ੇਅਰ ਕਰਦੇ ਹਨ, ਜਿਨ੍ਹਾਂ ਨੂੰ ਦੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ । ਹਰ ਵਾਰ ਅਸੀ ਦਿਮਾਗ ਤੇ ਜੋਰੲ ਦੇ ਕੇ ਸੋਚਦੇ ਹਾਂ ਕਿ ਉਮਰ ਦੇ ਵੱਧਣ ਨਾਲ ਕੋਈ ਬੰਦਾ ਏਨਾਂ ਕਿਸ ਤਰ੍ਹਾਂ ਬਦਲ ਜਾਂਦਾ ਹੈ । ਇਸੇ ਤਰ੍ਹਾਂ ਦੀ ਇੱਕ ਪੁਰਾਣੀ ਯਾਦ ਦਿਆ ਮਿਰਜ਼ਾ ਨੇ ਸਾਡੇ ਨਾਲ ਸਾਂਝੀ ਕੀਤੀ ਹੈ । ਦਿਆ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ ।

ਹੋਰ ਪੜ੍ਹੋ :-
ਇਹਾਨਾ ਢਿੱਲੋਂ ਦੁਬਈ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਐਕਟਰੈੱਸ ਨੇ ਸ਼ੇਅਰ ਕੀਤੀਆਂ ਤਸਵੀਰਾਂ
ਅਦਾਕਾਰਾ ਅਵਿਕਾ ਗੌੜ ਨੇ ਆਪਣੇ ਫਿਜ਼ੀਕਲ ਟਰਾਂਸਫੋਰਮੇਸ਼ਨ ਨੂੰ ਲੈ ਕੇ ਪਾਈ ਭਾਵੁਕ ਪੋਸਟ

ਇਸ ਵਿੱਚ ਉਹ ਕਾਫੀ ਕਿਊਟ ਦਿਖਾਈ ਦੇ ਰਹੀ ਹੈ । ਤਸਵੀਰ ਨੂੰ ਦੇਖ ਕੇ ਲਗਦਾ ਹੈ ਕਿ ਉਹ ਬਚਪਨ ਵਿੱਚ ਕਾਫੀ ਸ਼ਰਾਰਤੀ ਰਹੀ ਹੋਵੇਗੀ । ਦਿਆ ਦੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਫੋਟੋ ਵਿੱਚ ਦਿਆ ਪੀਲੇ ਰੰਗ ਦੇ ਸਲਵਾਰ ਸੂਟ ਵਿੱਚ ਨਜ਼ਰ ਆ ਰਹੀ ਹੈ ।

ਸਕੂਲ ਬੈਗ ਨਾਲ ਦਿਖਾਈ ਦੇ ਰਹੀ ਦਿਆ ਮੁਸਕਰਾ ਰਹੀ ਹੈ । ਤਸਵੀਰ ਨੂੰ ਉਸ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਤੁਹਾਨੂੰ ਦੱਸ ਦਿੰਦੇ ਹਾ ਕਿ ਦਿਆ ਮਿਰਜ਼ਾ ਏਨੀਂ ਦਿਨੀਂ ਸਮਾਜ ਸੁਧਾਰ ਦੇ ਕੰਮਾਂ ਵਿੱਚ ਲੱਗੀ ਹੋਈ ਹੈ । ਉਹ ਪਲਾਸਟਿਕ ਦੇ ਨਾਲ ਫੈਲਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੰਮ ਕਰ ਰਹੀ ਹੈ । ਸੋਸ਼ਲ ਮੀਡੀਆ ਤੇ ਵੀ ਉਹ ਕਾਫੀ ਐਕਟਿਵ ਹੈ ।
View this post on Instagram