ਰਾਜੇ ਦੇ ਚਲਦੇ ਚਲਦੇ ਪੈਰੀ ਪੈ ਗਏ ਛਾਲੇ ਉਤੋਂ, ਨਿਕਲੇ ਵੇ ਵੈਰੀ ਯਾਰ ਮੇਰੇ ਸਾਰੇ ਪੈਰ: ਬੋਹਿਮੀਆ

By  Gourav Kochhar January 29th 2018 06:38 AM -- Updated: January 29th 2018 06:39 AM

ਬੋਹਿਮੀਆ ਜਦੋਂ ਵੀ ਕੋਈ ਤਸਵੀਰ, ਪੋਸਟ ਜਾਂ ਫਿਰ ਕੁਝ ਵੀ ਫੇਸਬੁੱਕ ਤੇ ਸਾਂਝਾ ਕਰਦੇ ਨੇ ਕੈਪਸ਼ਨ ਵਿਚ ਵੀ ਉਹ ਪੂਰੀ ਅੱਤ ਕਰਵਾਉਂਦੇ ਨੇ |

ਜੀ ਹਾਂ ਤਾਂ ਹੀ ਤਾਂ ਉਹ ਨੰਬਰ 1 ਰੈਪ ਕਿੰਗ ਬੋਹਿਮੀਆ ਨੇ | ਇਸ ਵਾਰ ਤਾਂ ਉਨ੍ਹਾਂ ਨੇ ਕੈਪਸ਼ਨ ਵੱਲੋਂ ਅੱਤ ਹੀ ਕਰਵਾ ਦਿੱਤੀ | ਬੋਹਿਮੀਆ Bohemia ਨੇ ਹਾਲ ਹੀ 'ਚ ਫੇਸਬੁੱਕ ਤੇ ਇਕ ਪੋਸਟ ਸਾਂਝਾ ਕਿੱਤੀ ਜਿਸਦੇ ਵਿਚ ਉਹ ਰੋਡ ਕ੍ਰਾਸ ਕਰ ਰਹੇ ਨੇ ਤੇ ਕੈਪਸ਼ਨ ਦੇ ਵਿਚ ਉਨ੍ਹਾਂ ਨੇ ਲਿਖਿਆ "ਰਾਜੇ ਦੇ ਚਲਦੇ ਚਲਦੇ ਪੈਰੀ ਪੈ ਗਏ ਛਾਲੇ ਉਤੋਂ, ਨਿਕਲੇ ਵੇ ਵੈਰੀ ਯਾਰ ਮੇਰੇ ਸਾਰੇ ਪੈਰ |"

Related Post