ਪ੍ਰਧਾਨ ਅਤੇ ਬੋਹੇਮੀਆ ਲੈ ਕੇ ਆ ਰਹੇ ਹਨ ਨਵਾਂ ਹਰਿਆਣਵੀ ਗੀਤ

Written by  Gourav Kochhar   |  January 26th 2018 04:28 PM  |  Updated: January 26th 2018 04:28 PM

ਪ੍ਰਧਾਨ ਅਤੇ ਬੋਹੇਮੀਆ ਲੈ ਕੇ ਆ ਰਹੇ ਹਨ ਨਵਾਂ ਹਰਿਆਣਵੀ ਗੀਤ

ਲਓ ਜੀ ਰੈਪ ਕਿੰਗ ਬੋਹੇਮੀਆ ਇਕ ਵਾਰ ਫਿਰ ਤਿਆਰ ਹੈ ਛਾ ਜਾਉਣ ਲਈ | ਇਸ ਵਾਰ ਬੋਹੇਮੀਆ ਨੇ ਇਕੱਲਾ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਨੂੰ ਵੀ ਆਪਣਾ ਮੁਰੀਦ ਬਣਾਉਣ ਦੀ ਸੋਚੀ ਹੈ |

ਕਿਉਂਕਿ ਉਨ੍ਹਾਂ ਦਾ ਪ੍ਰਧਾਨ ਨਾਲ ਗਾਣਾ ਆ ਰਿਹਾ ਹੈ | ਉਹ ਵੀ ਹਰਿਆਣਵੀ ਭਾਸ਼ਾ 'ਚ, ਇਸ ਗੀਤ ਨੂੰ ਗਿਆ ਪ੍ਰਧਾਨ ਨੇ ਹੈ, ਰੈਪ ਬੋਹੇਮੀਆ Bohemia ਦਾ ਹੈ ਤੇ ਮਿਊਜ਼ਿਕ ਮਿਊਜ਼ਿਕਲ ਡੋਕਟਰਜ - ਸੁਖ ਏ ਦਾ ਹੈ | ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਗੀਤ ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਆਡੀਓ ਗੀਤ ਨੂੰ ਕਾਫੀ ਵੱਡੇ ਪੱਧਰ ਤੇ ਸੁਣਿਆ ਜਾ ਰਿਹਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network