ਵਿਆਹ ਤੋਂ ਪਹਿਲਾਂ ਇਸ ਕੁੜੀ ਦੇ ਪਿਆਰ ’ਚ ਪਾਗਲ ਸਨ ਬੌਬੀ ਦਿਓਲ, ਧਰਮਿੰਦਰ ਨੇ ਤੜਵਾਇਆ ਰਿਸ਼ਤਾ
Rupinder Kaler
January 29th 2020 04:46 PM
ਬੌਬੀ ਦਿਓਲ ਨੇ ਹਾਲ ਹੀ ਵਿੱਚ ਆਪਣਾ 51ਵਾਂ ਜਨਮ ਦਿਨ ਮਨਾਇਆ ਹੈ । ਬੌਬੀ ਦਿਓਲ ਨੇ ਤਾਨੀਆ ਦਿਓਲ ਨਾਲ ਵਿਆਹ ਕਰਵਾਇਆ ਸੀ ਤੇ ਉਹ ਆਪਣੇ ਵਿਆਹੁਤਾ ਜੀਵਨ ਤੋਂ ਬਹੁਤ ਖੁਸ਼ ਹਨ । ਪਰ ਇੱਕ ਸਮਾਂ ਸੀ ਜਦੋਂ ਉਹ ਨੀਲਮ ਦੇ ਪਿਆਰ ਵਿੱਚ ਪਾਗਲ ਸਨ । 90 ਦੇ ਦਹਾਕੇ ਵਿੱਚ ਬੌਬੀ ਦਿਓਲ ਬਰਸਾਤ ਫ਼ਿਲਮ ਨਾਲ ਬਾਲੀਵੁੱਡ ਵਿੱਚ ਲਾਂਚ ਹੋਏ ਸਨ ।