ਆਂਵਲੇ ਦਾ ਮੁਰੱਬਾ ਖਾਣ ਨਾਲ ਸਰੀਰ ਨੂੰ ਮਿਲਦੇ ਨੇ ਕਈ ਫਾਇਦੇ
Lajwinder kaur
January 12th 2021 07:33 AM --
Updated:
January 12th 2021 06:38 PM
ਆਂਵਲੇ ਅਜਿਹਾ ਫਲ ਹੈ ਜਿਸ ਤੋਂ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਨੇ । ਆਂਵਲੇ ਵਿਚ ਵਿਟਾਮਿਨ C ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਹ ਇਸ ਤਰ੍ਹਾਂ ਦਾ ਫਲ ਹੈ ਜਿਸ ਨੂੰ ਧੁੱਪੇ ਸੁਕਾਉਣ ਨਾਲ ਵੀ ਗੁਣਾਂ ਵਿੱਚ ਕੋਈ ਕਮੀ ਨਹੀਂ ਹੁੰਦੀ । ਆਂਵਲੇ ਨੂੰ ਸੁੱਕਾ ਕੱਚਾ ਜਾਂ ਫਿਰ ਮੁਰੱਬੇ ਦੇ ਰੂਪ ਵਿੱਚ ਖਾਇਆ ਜਾ ਸਕਦਾ ਹੈ । ਆਂਵਲੇ ਦੀ ਵਰਤੋਂ ਲੋਕ ਮੁਰੱਬੇ, ਜੂਸ, ਅਚਾਰ ਦੇ ਰੂਪ ਵੀ ਵਰਤੋਂ ਕਰਦੇ ਨੇ । ਆਓ ਜਾਣਦੇ ਹਾਂ ਆਂਵਲੇ ਦੇ ਮੁਰੱਬੇ ਦੇ ਨਾਲ ਕਿਹੜੇ ਫਾਇਦੇ ਮਿਲਦੇ ਨੇ ।