ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ 7 ਵਜੇ ਵੇਖੋ 'Voice Of Punjab' Season 12 ਦਾ ਖ਼ਾਸ ਐਪੀਸੋਡ Celebrity Choice Round

By  Pushp Raj December 22nd 2021 05:51 PM -- Updated: December 22nd 2021 05:53 PM

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਪੰਜਾਬ, ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 12 (Voice of Punjab Season-12) ਜਾਰੀ ਹੈ।

ਸਾਲ 2010 ਤੋਂ ਸ਼ੁਰੂ ਹੋਇਆ ਟੀਵੀ ਜਗਤ ਦਾ ਇਹ ਰਿਆਲਟੀ ਸ਼ੋਅ ਆਪਣੇ ਕਾਰਵਾਂ ਪੂਰਾ ਕਰਦਾ ਹੋਇਆ ਆਪਣੇ 12ਵੇਂ ਸੀਜ਼ਨ ‘ਚ ਪਹੁੰਚ ਗਿਆ ਹੈ। ਵਾਇਸ ਆਫ਼ ਪੰਜਾਬ ਸੀਜ਼ਨ 12 ਵੀ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ। ਸਲੈਕਟ ਹੋਏ ਪ੍ਰਤੀਭਾਗੀ ਆਪਣੇ ਸਫ਼ਰ ਨੂੰ ਜਾਰੀ ਕਰਦੇ ਹੋਏ ਪੜਾਅ ਦਰ ਪੜਾਅ ਅੱਗੇ ਵੱਧ ਰਹੇ ਹਨ। ਅੱਜ ਸ਼ਾਮ 7 ਵਜੇ ਦੇ ਖ਼ਾਸ ਐਪੀਸੋਡ ਵਿੱਚ ਦੇਖੋ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ ‘Celebrity Choice Round’।

Nachattar Gill

ਇਸ ਐਪੀਸੋਡ ਚ ਬਤੌਰ ਸੈਲੀਬ੍ਰੇਟੀ ਗੈਸਟ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ ਨਛੱਤਰ ਗਿੱਲ ਤੇ ਉਨ੍ਹਾਂ ਨਾਲ ਇਸ ਸ਼ੋਅ ਦੇ ਜੱਜ ਮਾਸਟਰ ਸਲੀਮ, ਮੰਨਤ ਨੂਰ ਤੇ ਗੁਰਮੀਤ ਸਿੰਘ ਵੀ ਮੌਜੂਦ ਰਹਿਣਗੇ। ਇਹ ਪ੍ਰਤੀਭਾਗੀਆਂ ਕੋਲੋਂ ਆਪਣੀ ਪਸੰਦ ਦਾ ਗੀਤ ਸੁਣਨਗੇ ਅਤੇ ਪ੍ਰਤੀਭਾਗੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆਉਣਗੇ।

voice of punjab

ਹੋਰ ਪੜ੍ਹੋ : ਪਤੀ ਨਿੱਕ ਜੋਨਸ ਨਾਲ ਤਲਾਕ ਦੇ ਮੁੱਦੇ 'ਤੇ ਪ੍ਰਿਯੰਕਾ ਚੋਪੜਾ ਨੇ ਦਿੱਤਾ ਜਵਾਬ, ਕਿਹਾ ਮਾਮੂਲੀ ਜਿਹੀ ਗੱਲ ਨੂੰ ਨਾਂ ਬਣਾਓ ਮੁੱਦਾ

 

View this post on Instagram

 

A post shared by PTC Punjabi (@ptcpunjabi)

ਇਹ ਸ਼ੋਅ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਬੱਚਿਆਂ, ਨੌਜਵਾਨ ਮੁੰਡੀਆਂ ਤੇ ਕੁੜੀਆਂ ਦੇ ਗਾਇਕੀ ਦੇ ਹੁਨਰ ਨੂੰ ਵੀ ਵੱਖਰੀ ਪਛਾਣ ਦੇ ਰਿਹਾ ਹੈ। ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ।

voice of punjab seson -12

ਇਸ ਲਈ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਚੈਨਲ ਉੱਤੇ ਸੁਰਾਂ ਦੇ ਨਾਲ ਭਰਿਆ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ ਨਵਾਂ ਐਪੀਸੋਡ ਸ਼ਾਮ 7 ਵਜੇ। ਦੱਸ ਦਈਏ ਵਾਇਸ ਆਫ਼ ਪੰਜਾਬ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਨਾਮੀ ਗਾਇਕ ਦਿੱਤੇ ਹਨ। ਇਸ ਤੋਂ ਇਲਾਵਾ ਪੀਟੀਸੀ ਚੈਨਲ ਉੱਤੇ ਪੰਜਾਬੀ ਫ਼ਿਲਮਾਂ, ਪੰਜਾਬੀਅਤ ਨੂੰ ਅੱਗੇ ਵਧਾਉਂਦੇ ਹੋਏ ਹੋਰਨਾਂ ਵੀ ਕਈ ਸ਼ੋਅ ਚਲਾਏ ਜਾ ਰਹੇ ਹਨ।

Related Post