ਪੰਜਾਬੀਆਂ ਦੇ ਰੰਗ ‘ਚ ਰੰਗੇ ਨਜ਼ਰ ਆਏ ਟ੍ਰਿਪਲ ਐੱਚ, ਰਿੰਗ ‘ਚ ਭੰਗੜਾ ਪਾ ਕੇ ਕਰ ਦਿੱਤਾ ਸਭ ਨੂੰ ਹੈਰਾਨ, ਦੇਖੋ ਵਾਇਰਲ ਵੀਡੀਓ

By  Lajwinder kaur August 1st 2019 04:00 PM

ਡਬਲਯੂ. ਡਬਲਯੂ. ਈ. ਦੇ ਟ੍ਰਿਪਲ ਐੱਚ ਜਿਨ੍ਹਾਂ ਨੇ ਆਪਣੀ ਰੈਸਲਿੰਗ ਦੇ ਨਾਲ ਦੁਨੀਆ ਭਰ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਜਿਸਦੇ ਚੱਲਦੇ ਭਾਰਤ ‘ਚ ਵੀ ਉਨ੍ਹਾਂ ਦੀ ਲੰਮੀ ਚੌੜੀ ਫੈਨਜ਼ ਫਾਲੋਇੰਗ ਹੈ। ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਚ ਉਹ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਦਾ ਸਿੰਘ ਬ੍ਰਦਰਸ ਤੇ ਰੈਸਲਰ ਜਿੰਦਰ ਮਾਹਲ ਵੀ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖ ਸਕਦੇ ਹੋ ਕਿ ਕਿਵੇਂ ਟ੍ਰਿਪਲ ਐੱਚ ਸਿੰਘ ਬ੍ਰਦਰਸ ਦੇ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

View this post on Instagram

 

Happy birthday @tripleh... #Bollywood style!

A post shared by Samir Singh - WWE Superstar (@harvsihra_wwe) on Jul 27, 2019 at 10:56am PDT

ਹੋਰ ਵੇਖੋ:ਕਵਿਤਾ ਕੌਸ਼ਿਕ ਦਾ ਯੋਗਾ ਦੇਖਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼, ਦੇਖੋ ਵੀਡੀਓ

ਇਸ ਵੀਡੀਓ ਨੂੰ ਡਬਲਯੂ.ਡਬਲਯੂ. ਈ. ਦੇ ਰੈਸਲਰ ਸਮੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪਾਈ ਹੈ। ਇਹ ਵੀਡੀਓ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਟ੍ਰਿਪਲ ਐੱਚ ਦੇ ਜਨਮ ਦਿਨ ਉੱਤੇ ਪਾਇਆ ਹੈ, ਇਹ ਵੀਡੀਓ ਕੁਝ ਸਾਲ ਪਹਿਲਾਂ ਦੀ ਹੈ। ਫੈਨਜ਼ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post