ਜਿੰਮੀ ਸ਼ੇਰਗਿੱਲ ਦੀ ਫ਼ਿਲਮ ਦਾਣਾ ਪਾਣੀ ਦੀ ਮਿੱਤੀ ਨੂੰ ਲੈ ਕੇ ਹੋਇਆ ਖੁਲਾਸਾ

By  Gourav Kochhar January 2nd 2018 11:06 AM

ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਇਕਲੋਤੇ ਅਜਿਹੇ ਹੀਰੋ ਨੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਨਾਲ ਬਾਲੀਵੁੱਡ 'ਚ ਵੀ ਸਿੱਕਾ ਚਲਦਾ ਹੈ | ਉਹ ਇਕ ਵਾਰ ਫਿਰ ਪੰਜਾਬੀ ਸਿਨੇਮਾ ਤੇ ਛਾ ਜਾਣ ਲਈ ਤਿਆਰ ਨੇ ਇਸ ਸਾਲ ਉਨ੍ਹਾਂ ਦੀ ਪੰਜਾਬੀ ਫ਼ਿਲਮ ਆ ਰਹੀ ਹੈ "ਦਾਣਾ ਪਾਣੀ Daana Paani" |

 

ਜੋ ਤਰਨਵੀਰ ਸਿੰਘ ਦੀ ਫ਼ਿਲਮ ਹੈ ਤੇ ਜਿਸ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ | ਫ਼ਿਲਮ ਦੀ ਪ੍ਰੋਮੋਸ਼ਨ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ, ਇਸ ਫ਼ਿਲਮ ਵਿਚ ਸਿੰਮੀ ਚਾਹਲ ਦਾ ਵੀ ਦਮਦਾਰ ਕਿਰਦਾਰ ਸੁਨਣ 'ਚ ਆਇਆ ਹੈ | ਹੁਣ ਜਿੰਮੀ ਸ਼ੇਰਗਿੱਲ Jimmy Sheirgill ਦੇ ਫੈਨਸ ਬਹੁਤ ਹੀ ਉਤਸਾਹਿਤ ਨੇ ਸਿੱਮੀ ਚਾਹਲ ਨਾਲ ਉਨ੍ਹਾਂ ਨੂੰ ਦੇਖਣ ਲਈ |

Related Post