ਜਿੰਮੀ ਸ਼ੇਰਗਿੱਲ ਨਾਲ ਇਹ ਖੂਬਸੂਰਤ ਅਦਾਕਾਰਾ ਕਰੂਗੀ "ਦਾਣਾ ਪਾਣੀ"

Written by  PTC Buzz   |  November 06th 2017 08:42 PM  |  Updated: November 06th 2017 08:42 PM

ਜਿੰਮੀ ਸ਼ੇਰਗਿੱਲ ਨਾਲ ਇਹ ਖੂਬਸੂਰਤ ਅਦਾਕਾਰਾ ਕਰੂਗੀ "ਦਾਣਾ ਪਾਣੀ"

ਜਿੰਮੀ ਸ਼ੇਰਗਿੱਲ ਇਕ ਵਾਰ ਫਿਰ ਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਧੂਮਾਂ ਪਾਉਣ ਨੂੰ ਤਿਆਰ ਨੇ |

ਤੇ ਇਸ ਵਾਰ ਉਨ੍ਹਾਂ ਦਾ ਸਾਥ ਦਏਗੀ ਬੜੀ ਹੀ ਸੋਹਣੀ ਅਤੇ ਮਸ਼ਹੂਰ ਅਭਿਨੇਤਰੀ ਸਿੱਮੀ ਚਾਹਲ | ਮਤਲਬ ਇਹ ਕਿ ਸਿੱਮੀ ਚਾਹਲ ਦਾ ਦਾਣਾ ਪਾਣੀ ਇਸ ਵਾਰ ਜਿੰਮੀ ਸ਼ੇਰਗਿੱਲ ਨਾਲ ਲਿਖਿਆ ਹੈ | ਓਹੋ ਗ਼ਲਤ ਨਾਂ ਸਮਝੋ ਅਸੀਂ ਇੰਨਾ ਦੋਨਾਂ ਦੀ ਆਉਣ ਵਾਲੀ ਫਿਲਮ “ਦਾਣਾ ਪਾਣੀ (Daana Paani)” ਦੀ ਗੱਲ ਕਰ ਰਹੇ ਹਾਂ | ਜਲਦ ਹੀ ਤੁਸੀਂ ਜਿੰਮੀ ਸ਼ੇਰਗਿੱਲ (Jimmy Sheirgill) ਤੇ ਸਿੱਮੀ ਚਾਹਲ ਦੀ ਦਾਣਾ ਪਾਣੀ ਨੂੰ ਵੱਡੀ ਸਕਰੀਨ ਤੇ ਦੇਖੁਣਗੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network