ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਇਨ੍ਹਾਂ ਦੋ ਮੁੰਡਿਆਂ ਦਾ ਵੀਡੀਓ, ਲੋਕਾਂ ਨੇ ਕਿਹਾ ‘ਪਤੰਦਰਾਂ ਨੇ ਵੱਖਰਾ ਈ ਰੋਮਾਂਸ ਸ਼ੁਰੂ ਕੀਤਾ ਹੋਇਐ’

By  Shaminder January 16th 2023 12:15 PM

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਜੋ ਕਿ ਅਕਸਰ ਸੁਰਖੀਆਂ ਦਾ ਕਾਰਨ ਬਣਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਦਿਖਾਉਣ ਜਾ ਰਹੇ ਹਾਂ । ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Image Source : Instagram

ਹੋਰ ਪੜ੍ਹੋ : ਇੱਕੋ ਦਿਨ ਹੁੰਦਾ ਹੈ ਗੁਰਲੇਜ ਅਖਤਰ ਦੀ ਮਾਂ ਅਤੇ ਪਤੀ ਕੁਲਵਿੰਦਰ ਕੈਲੀ ਦਾ ਜਨਮ ਦਿਨ, ਵੇਖੋ ਕਿਸ ਅੰਦਾਜ਼ ‘ਚ ਗਾਇਕਾ ਨੇ ਕੀਤਾ ਸੈਲੀਬ੍ਰੇਸ਼ਨ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਦਾ ਸਮਾਗਮ ਚੱਲ ਰਿਹਾ ਹੈ ਅਤੇ ਦੋ ਮੁੰਡੇ ਇਸ ਵਿਆਹ ‘ਚ ਆਪਣਾ ਹੀ ਸਵੈਗ ਦਿਖਾ ਰਹੇ ਹਨ ਅਤੇ ‘ਲੈ ਜੱਟਾ ਖਿੱਚ ਸੈਲਫੀ’ ‘ਤੇ ਆਪਣੇ ਐਕਸਪ੍ਰੈਸ਼ਨ ਦਿਖਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।

Punjabi boys

Image Source : Instagramਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਇਸ ਵੀਡੀਓ ਨੂੰ ਪੰਜਾਬੀ ਰੀਲਜ਼ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਸਮਾਗਮ ‘ਚ ਲਾੜਾ ਲਾੜੀ ਦਾ ਫੋਟੋ ਸ਼ੂਟ ਚੱਲ ਰਿਹਾ ਹੈ ਅਤੇ ਇਸ ਦੌਰਾਨ ਲਾੜੇ ਲਾੜੀ ਦ ਪਿੱਛੇ ਇਹ ਦੋਵੇਂ ਮੁੰਡੇ ਆਪਣੇ ਹੀ ਟਸ਼ਨ ‘ਚ ਰੋਮਾਂਸ ਕਰਕੇ ਫਨ ਕਰਦੇ ਹੋਏ ਨਜ਼ਰ ਆ ਰਹੇ ਹਨ ।

Punjabi boys2

ਇਸ ਵੀਡੀਓ ਨੂੰ ਵੇਖ ਕੇ ਲੋਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਵੀਡੀਓ ਨੂੰ ਵੇਖ ਲੋਕ ਵੀ ਹੱਸ ਹੱਸ ਦੂਹਰੇ ਹੋ ਰਹੇ ਹਨ ।

 

View this post on Instagram

 

A post shared by PUNJABIS REELZ ???♥️ (@punjabisreelz)

Related Post