ਗਿੱਪੀ ਗਰੇਵਾਲ ਨੇ ਇਸ ਤਰ੍ਹਾਂ ਸ਼ਿੰਦੇ ਨੂੰ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ‘ਚ ਭੇਜਿਆ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਓ-ਪੁੱਤ ਦੀ ਮਸਤੀ ਵਾਲਾ ਇਹ ਵੀਡੀਓ
Lajwinder kaur
September 29th 2020 02:28 PM
ਪੰਜਾਬੀ ਸਿੰਗਰ ਗਿੱਪੀ ਗਰੇਵਾਲ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਿੱਪੀ ਗਰੇਵਾਲ ਤੇ ਸ਼ਿੰਦਾ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਗਿੱਪੀ ਗਰੇਵਾਲ ਸ਼ਿੰਦੇ ਨੂੰ ਝੂਟੇ-ਮਾਟੇ ਦਿੰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਉਹ ਸ਼ਿੰਦੇ ਨੂੰ ਕਹਿੰਦੇ ਹਨ, ਹੁਣ ਬਿੱਗ ਝੂਟਾ ‘ਤੇ ਸ਼ਿੰਦਾ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ‘ਚ ਪਹੁੰਚ ਜਾਵੇਗਾ।