ਵੇਖੋ ਮਿਊਜ਼ਿਕ ਅਤੇ ਮਸਤੀ ਦਾ ਡੋਜ਼ ਵੀ.ਜੇ.ਰੌਕੀ ਸ਼ੋਅ 'ਚ ਸਿਰਫ਼ ਪੀਟੀਸੀ ਚੱਕ ਦੇ 'ਤੇ 

By  Shaminder April 1st 2019 05:18 PM

ਪੀਟੀਸੀ ਪੰਜਾਬੀ ਵਿਸ਼ਵ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਐਂਟਰਟੇਨਮੈਂਟ ਚੈਨਲ ਹੈ । ਜਿਸ 'ਤੇ ਲੋਕਾਂ ਦੇ ਮਨੋਰੰਜਨ ਨੂੰ ਧਿਆਨ 'ਚ ਰੱਖਦੇ ਹੋਏ ਅਨੇਕਾਂ ਹੀ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ । ਇਸੇ ਲੜੀ ਦੇ ਤਹਿਤ ਇੱਕ ਅਜਿਹਾ ਸ਼ੋਅ ਵੀ ਹੈ ਜਿਸ ਦੇ ਜ਼ਰੀਏ ਲੋਕਾਂ ਦਾ ਮਨ ਪ੍ਰਚਾਵਾ ਤਾਂ ਹੁੰਦਾ ਹੀ ਹੈ । ਇਸ ਦੇ ਨਾਲ ਹੀ ਇਸ ਸ਼ੋਅ ਦੇ ਹੋਸਟ ਵੱਲੋਂ ਕੀਤੀਆਂ ਜਾਣ ਵਾਲੀਆਂ ਹਾਸੋ ਹੀਣੀਆਂ ਗੱਲਾਂ ਵੀ ਲੋਕਾਂ ਦੇ ਢਿੱਡੀਂ ਪੀੜਾਂ ਪਾਉਂਦੀਆਂ ਨੇ ।

ਹੋਰ ਵੇਖੋ:ਵੀ.ਜੇ.ਰੌਕੀ ਸ਼ੋਅ ਵੇਖਣਾ ਨਾ ਭੁੱਲਣਾ ਪੀਟੀਸੀ ਚੱਕ ਦੇ ‘ਤੇ ਐਤਵਾਰ ਨੂੰ ਸਵੇਰੇ 10 ਵਜੇ

https://www.youtube.com/watch?v=xd9_TWeuexA

ਇਸ ਸ਼ੋਅ ਦਾ ਪ੍ਰਸਾਰਣ ਹਰ ਐਤਵਾਰ ਨੂੰ ਪੀਟੀਸੀ ਚੱਕ ਦੇ 'ਤੇ ਕੀਤਾ ਜਾਂਦਾ ਹੈ ਅਤੇ ਇਸ ਪ੍ਰੋਗਰਾਮ 'ਚ ਗੱਲਾਬਾਤਾਂ ਦੇ ਨਾਲ –ਨਾਲ ਹਿੱਟ ਪੰਜਾਬੀ ਗੀਤ ਵੀ ਸੁਣਾਏ ਜਾਂਦੇ ਨੇ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਵੀ.ਜੇ.ਰੌਕੀ ਸ਼ੋਅ ਦੀ । ਜਿਸ 'ਚ ਹਿੱਟ ਗੀਤਾਂ ਦੇ ਨਾਲ –ਨਾਲ ਵੀ.ਜੇ. ਰੌਕੀ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਨੇ।

vj rocky show vj rocky show

 

Related Post