ਵਾਇਸ ਆਫ ਪੰਜਾਬ ਸੀਜ਼ਨ -9 'ਚ ਵੇਖੋ,ਮਿਊਜ਼ਿਕ ਅਤੇ ਮਸਤੀ ਦਾ ਡੋਜ਼ 

By  Shaminder February 16th 2019 06:16 PM -- Updated: February 16th 2019 06:17 PM

ਵਾਇਸ ਆਫ ਪੰਜਾਬ ਸੀਜ਼ਨ-9 'ਚ ਵੱਖ-ਵੱਖ ਰਾਊਂਡ ਨੂੰ ਪਾਰ ਕਰਕੇ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਕੇ ਅਗਲੇ ਰਾਊਂਡ 'ਚ ਆਪਣੀ ਥਾਂ ਪੱਕੀ ਕਰ ਚੁੱਕੇ ਨੇ । ਸੈਮੀਫਾਈਨਲ 'ਚ ਅੱਠ ਪ੍ਰਤੀਭਾਗੀ ਹੁਣ ਤੱਕ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਨੇ ਅਤੇ ਹੁਣ ਇਨ੍ਹਾਂ ਅੱਠਾਂ ਪ੍ਰਤੀਭਾਗੀਆਂ ਦਰਮਿਆਨ ਹੋਣ ਜਾ ਰਿਹਾ ਹੈ ਕਰੜਾ ਮੁਕਾਬਲਾ,ਜਿਸ ਤੋਂ ਬਾਅਦ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਚੁਣਿਆ ਜਾਏਗਾ ਵਾਇਸ ਆਫ ਪੰਜਾਬ ਸੀਜ਼ਨ ਦਾ ਸਭ ਤੋਂ ਸੁਰੀਲਾ ਗਾਇਕ ।

ਹੋਰ ਵੇਖੋ :ਅਜ਼ਾਦ ਭਾਰਤ ਦੀ ਪਹਿਲੀ ਹਾਕੀ ਟੀਮ ਦੇ ਇਸ ਸਰਦਾਰ ਨੂੰ ਦੇਖਕੇ ਬਰਤਾਨੀਆ ਦੀ ਟੀਮ ਦੇ ਛੁੱਟ ਗਏ ਸਨ ਪਸੀਨੇ, ਨੰਗੇ ਪੈਰ ਖੇਡੀ ਸੀ ਇਹ ਟੀਮ, ਜਾਣੋਂ ਪੂਰੀ ਕਹਾਣੀ

vop-9 vop-9

ਹੁਣ ਇਸ ਕਰੜੇ ਮੁਕਾਬਲੇ 'ਤੇ ਹਰ ਕਿਸੇ ਦੀ ਨਜ਼ਰ ਹੈ । ਪਰ ਹੁਣ ਵੇਖਣਾ ਹੋਏਗਾ ਕਿ ਇਨ੍ਹਾਂ ਅੱਠਾਂ ਚੋਂ ਕੌਣ ਚੁਣਿਆ ਜਾਵੇਗਾ । ਇਹ ਮੁਕਾਬਲਾ ਹੋਰ ਵੀ ਜ਼ਿਆਦਾ ਰੋਚਕ ਹੋਣ ਜਾ ਰਿਹਾ ਹੈ ।ਇਸ ਮੁਕਾਬਲੇ 'ਚ ਸਾਡੇ ਜੱਜ ਸਚਿਨ ਆਹੁਜਾ, ਮਲਕੀਤ ਸਿੰਘ, ਅਤੇ ਕਮਲ ਖਾਨ ਤੈਅ ਕਰਨਗੇ ਕਿ ਕੌਣ ਹੈ ਸੁਰਾਂ ਦਾ ਸਰਤਾਜ਼ ।

ਹੋਰ ਵੇਖੋ:ਅਹਿਮਦਗੜ੍ਹ ਦੇ ਰਹਿਣ ਵਾਲੇ ਇਸ ਸ਼ਖ਼ਸ ਕੋਲ ਹਨ ਉਹ ਚੀਜ਼ਾਂ,ਜੋ ਤੁਸੀਂ ਪਹਿਲਾਂ ਕਦੇ ਨਹੀਂ ਵੇਖੀਆਂ ਹੋਣੀਆਂ, ਵੇਖੋ ਵੀਡੀਓ

vop -9 vop -9

ਇਸ ਸ਼ੋਅ 'ਚ ਮਿਊਜ਼ਿਕ ਦੇ ਨਾਲ-ਨਾਲ ਮਸਤੀ ਵੀ ਵੇਖਣ ਨੂੰ ਮਿਲੇਗੀ। ਇਹ ਸਭ ਜਾਨਣ ਲਈ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ਵਾਇਸ ਆਫ ਪੰਜਾਬ ਸੀਜ਼ਨ -9 । ਵਾਇਸ ਆਫ ਪੰਜਾਬ ਪ੍ਰੋਗਰਾਮ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ  ਕੀਤਾ ਜਾਂਦਾ  ਹੈ ।

Related Post