'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਦਾ ਗ੍ਰੈਂਡ ਫ਼ਿਨਾਲੇ ਦੇਖੋ 'ਪੀਟੀਸੀ ਪਲੇਅ' ਐਪ 'ਤੇ ਵੀ

By  Rupinder Kaler July 13th 2019 11:53 AM

ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ 'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਸੀਜ਼ਨ-6 ਵਿੱਚ ਕਿਹੜਾ ਬੱਚਾ ਜੇਤੂ ਰਹੇਗਾ । ਇਹ ਜਾਨਣ ਲਈ ਹਰ ਇੱਕ ਵਿੱਚ ਉਤਸੁਕਤਾ ਵੱਧਦੀ ਜਾ ਰਹੀ ਹੈ । ਸ਼ਨੀਵਾਰ 13 ਜੁਲਾਈ ਯਾਨੀ ਅੱਜ ਰਾਤ ਇਸ ਸ਼ੋਅ ਦਾ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਇਹ ਦਿਨ ਆਪਣੇ ਆਪ ਵਿੱਚ ਖ਼ਾਸ ਹੈ, ਕਿਉਂਕਿ ਇਸ ਸ਼ੋਅ ਵਿੱਚ ਜਿੱਤਣ ਵਾਲੇ ਬੱਚਿਆਂ ਦੀ ਜ਼ਿੰਦਗੀ ਬਦਲ ਜਾਵੇਗੀ, ਉਹਨਾਂ ਨੂੰ ਅੱਗੇ ਵੱਧਣ ਦੇ ਮੌਕੇ ਮਿਲਣਗੇ ।

https://twitter.com/PTC_Network/status/1149661414312726530

ਇਸ ਗ੍ਰੈਂਡ ਫ਼ਿਨਾਲੇ ਨੂੰ ਹੋਰ ਖ਼ਾਸ ਬਨਾਉਣ ਲਈ ਗਾਇਕਾ ਨਿਮਰਤ ਖਹਿਰਾ, ਮਿਲਿੰਦ ਗਾਬਾ, ਹਰਗੁਣ ਕੌਰ ਅਤੇ ਅਖਿਲ ਆਪਣੀ ਪ੍ਰਫਾਰਮੈਂਸ ਦੇਣਗੇ । ਗ੍ਰੈਂਡ ਫ਼ਿਨਾਲੇ ਵਿੱਚ ਪਹੁੰਚਣ ਵਾਲੇ ਬੱਚਿਆਂ  ਤਸ਼ਮੀਨ ਕੌਰ, ਨਵਰੂਪ ਸਿੰਘ, ਨਮਨ ਅੱਤਰੀ, ਮਨਪ੍ਰੀਤ ਸਿੰਘ, ਇਆਨਾ ਸ਼ਰਮਾ ਤੇ ਮਾਨਵ ਹੀਰਾ ਵਿੱਚ ਮੁਕਾਬਲਾ ਹੋਵੇਗਾ ।

https://twitter.com/PTC_Network/status/1149651479571005440

'ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6' ਦਾ ਗ੍ਰੈਂਡ ਫ਼ਿਨਾਲੇ ਐਪੀਸੋਡ ਪੀਟੀਸੀ ਪੰਜਾਬੀ 'ਤੇ 13 ਜੁਲਾਈ ਦਿਨ ਸ਼ਨੀਵਾਰ, ਰਾਤ 8.3੦ ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਪੀਟੀਸੀ ਪੰਜਾਬੀ ਦੇ ਦਰਸ਼ਕ ਇਸ ਸ਼ੋਅ ਦਾ ਮਜ਼ਾ ਆਪਣੇ ਫੋਨ 'ਤੇ ਵੀ ਲੈ ਸਕਦੇ ਹਨ ।

Voice Of Punjab Chhota Champ Season 6 Grand Finale: When & Where To Watch On TV & Online Voice Of Punjab Chhota Champ Season 6 Grand Finale: When & Where To Watch On TV & Online

 

ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ਨੂੰ ਮੋਬਾਇਲ ਤੇ ਦੇਖਣ ਲਈ ਛੇਤੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ਤੇ ਲਾਈਵ ਟੀਵੀ ਨੂੰ ਸਲੈਕਟ ਕਰਕੇ ਮਜ਼ਾ ਲਵੋ 'ਵਾਇਸ ਆਫ਼ ਪੰਜਾਬ ਛੋਟਾ ਚਂੈਪ' ਦੇ ਗ੍ਰੈਂਡ ਫਿਨਾਲੇ ਦਾ ।

Related Post