ਬੇਹੱਦ ਖ਼ਾਸ ਹੋਵੇਗਾ ਪੰਜਾਬੀਜ਼ ਦਿਸ ਵੀਕ,ਜਾਣਕਾਰੀ ਅਤੇ ਮਨੋਰੰਜਨ ਦਾ ਹੋਵੇਗਾ ਫੁਲ ਡੋਜ਼
Shaminder
November 23rd 2019 04:44 PM
ਪੰਜਾਬੀਜ਼ ਦਿਸ ਵੀਕ ਇਸ ਹਫ਼ਤੇ ਬੇਹੱਦ ਖ਼ਾਸ ਹੋਣ ਵਾਲਾ ਹੈ । ਜੀ ਹਾਂ ਇਸ ਵਾਰ ਤੁਹਾਨੁੰ ਇਸ ਐਪੀਸੋਡ 'ਚ ਬਹੁਤ ਕੁਝ ਵਿਖਾਉਣ ਜਾ ਰਹੇ ਹਾਂ । ਇਸ ਐਪੀਸੋਡ 'ਚ ਗੋਲਡਨ ੴ ਨੂੰ ਕਿੱਥੇ ਸੁਸ਼ੋਭਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਲਾਈਟ ਐਂਡ ਸਾਊਂਡ ਸ਼ੋਅ ਬਾਰੇ ਵੀ ਦੱਸਿਆ ਜਾਵੇਗਾ ।