ਮਨੋਰੰਜਨ ਅਤੇ ਜਾਣਕਾਰੀ ਭਰਪੂਰ ਹੋਵੇਗਾ ਇਸ ਵਾਰ ਦਾ ਪੰਜਾਬੀਸ ਦਿਸ ਵੀਕ
Shaminder
December 28th 2019 11:33 AM --
Updated:
December 30th 2019 08:49 PM
ਇਸ ਸਾਲ ਦੇ ਅਖੀਰਲੇ ਪੰਜਾਬੀਸ ਦਿਸ ਵੀਕ 'ਚ ਇਸ ਵਾਰ ਤੁਹਾਨੂੰ ਦਿਖਾਇਆ ਜਾਵੇਗਾ ਇੱਕ ਸ਼ਖਸ ਬਾਰੇ । ਜੋ ਕਿ ਅੱਖਾਂ 'ਤੇ ਪੱਟੀ ਬੰਨ ਕੇ ਕਲਾਕਾਰੀ ਕਰਦਾ ਹੈ । ਇਸ ਤੋਂ ਇਲਾਵਾ ਰਾਵਲਪਿੰਡੀ ਦੇ ਛੋਲਿਆਂ ਦਾ ਜ਼ਾਇਕਾ ਵੀ ਵਿਖਾਇਆ ਜਾਵੇਗਾ । ਇਹੀ ਮਨੋਰੰਜਨ ਅਤੇ ਜਾਣਕਾਰੀ ਨਾਲ ਭਰਪੂਰ ਹੋਵੇਗਾ ਇਸ ਵਾਰ ਦਾ ਐਪੀਸੋਡ ਅਤੇ ਇਸ ਤੋਂ ਇਲਾਵਾ ਪੰਜਾਬ ਦੀ ਖੂਬਸੂਰਤ ਮਾਡਲ,ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨਾਲ ਵੀ ਮੁਲਾਕਾਤ ਕਰਵਾਈ ਜਾਵੇਗੀ ।