ਪੰਜਾਬੀਸ ਦਿਸ ਵੀਕ 'ਚ ਮਿਲੋ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਸ਼ਖਸੀਅਤਾਂ ਨੂੰ

Written by  Shaminder   |  December 21st 2019 03:52 PM  |  Updated: December 21st 2019 03:52 PM

ਪੰਜਾਬੀਸ ਦਿਸ ਵੀਕ 'ਚ ਮਿਲੋ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਸ਼ਖਸੀਅਤਾਂ ਨੂੰ

ਪੰਜਾਬੀਸ ਦਿਸ ਵੀਕ ਦੇ ਇਸ ਵਾਰ ਦੇ ਐਪੀਸੋਡ 'ਚ ਕਈ ਮਾਣਮੱਤੀਆਂ ਸ਼ਖਸੀਅਤਾਂ ਨਾਲ ਰੁਬਰੂ ਕਰਵਾਇਆ ਜਾਵੇਗਾ । ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਉਨ੍ਹਾਂ ਪੰਜਾਬੀ ਸ਼ਖਸੀਅਤਾਂ ਨਾਲ ਮਿਲਵਾਉੇਂਦੇ ਹਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ 'ਚ ਮੱਲਾਂ ਮਾਰੀਆਂ ਹੁੰਦੀਆਂ ਹਨ । ਇਸ ਵਾਰ ਦੇ ਐਪੀਸੋਡ 'ਚ ਵੀ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ 53  ਸਾਲ ਦੀ ਇੱਕ ਜਵਾਨ ਦੇ ਨਾਲ ਜੀ ਹਾਂ ।

ਹੋਰ ਵੇਖੋ:ਸਤੀਸ਼ ਕੌਸ਼ਿਕ ਕਿਸ ਤਰ੍ਹਾਂ ਬਣੇ ਬਾਲੀਵੁੱਡ ਦੇ ਸਟਾਰ, ਜਾਣਨ ਲਈ ਦੇਖੋ ‘ਪੰਜਾਬੀਸ ਦਿਸ ਵੀਕ’

https://www.facebook.com/ptcpunjabi/videos/428330268054403/

ਜਿਨ੍ਹਾਂ ਨੇ ਉਮਰ ਨੂੰ ਦਰਕਿਨਾਰ ਕਰਦੇ ਹੋਏ ਪੰਜਾਬੀਆਂ ਦਾ ਨਾਂਅ ਚਮਕਾਇਆ ਹੈ । ਇਸ ਦੇ ਨਾਲ ਹੀ ਪੰਜਾਬੀਆਂ ਦੀ ਸੇਵਾ ਭਾਵਨਾ ਨੂੰ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਉਣ ਵਾਲੇ ਇੱਕ ਸ਼ਖਸ ਬਾਰੇ ਵੀ ਦੱਸਾਂਗੇ ,ਜੋ ਕਿ ਸੱਚੀ ਸੇਵਾ ਕਰ ਰਹੇ ਹਨ ।

punjabi this week punjabi this week

ਇਸ ਦੇ ਨਾਲ ਹੀ ਇਸ ਵਾਰ ਦੇ ਐਪੀਸੋਡ 'ਚ ਸਾਡੇ ਨਾਲ ਖ਼ਾਸ ਮਹਿਮਾਨ ਹੋਣਗੇ ਰਣਵਿਜੇ ਸਿੰਘ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ 22 ਦਸੰਬਰ,ਦਿਨ ਐਤਵਾਰ ਸਵੇਰੇ 11:30 ਵਜੇ ਕੀਤਾ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network