ਨਵੇਂ ਸਾਲ ਦੇ ਸਵਾਗਤ ਲਈ ਪੀਟੀਸੀ ਪੰਜਾਬੀ ’ਤੇ ਦੇਖੋ ਖ਼ਾਸ ਪੇਸ਼ਕਸ਼ ‘ਨੱਚਾਂਗੇ ਸਾਰੀ ਰਾਤ’

By  Rupinder Kaler December 31st 2020 06:21 PM

ਨਵਾਂ ਸਾਲ ਚੜ੍ਹਨ ਵਿੱਚ ਕੁਝ ਹੀ ਘੰਟੇ ਰਹਿ ਗਏ ਹਨ, ਤੇ ਇਸ ਨਵੇਂ ਸਾਲ ਦੇ ਸਵਾਗਤ ਲਈ ਪੀਟੀਸੀ ਪੰਜਾਬੀ ਨੇ ਖ਼ਾਸ ਇੰਤਜਾਮ ਕੀਤੇ ਹਨ । ਜੀ ਹਾਂ ਪੀਟੀਸੀ ਪੰਜਾਬੀ ਨੇ ਅੱਜ ਰਾਤ ਤੁਹਾਡੇ ਲਈ ਮਿਊਜ਼ਿਕ ਦੇ ਮਸਤੀ ਦਾ ਖ਼ਾਸ ਇੰਤਜ਼ਾਮ ਕੀਤਾ ਹੋਇਆ ਹੈ ।

ਹੋਰ ਪੜ੍ਹੋ :

ਨਵੇਂ ਸਾਲ ਦੀ ਆਮਦ ‘ਤੇ ਪੀਟੀਸੀ ਕੰਸਰਟ ‘ਚ ਵੇਖੋ ਆਤਮਾ ਸਿੰਘ ਅਤੇ ਅਮਨ ਰੋਜ਼ੀ ਦੀ ਪਰਫਾਰਮੈਂਸ

‘ਏਹੋ ਜਿਹਾ ਹੋਵੇ ਨਵਾਂ ਸਾਲ ਮਾਲਕਾ’-ਸੁਖਸ਼ਿੰਦਰ ਸ਼ਿੰਦਾ, ਪਰਮਾਤਮਾ ਅੱਗੇ ਗਾਇਕ ਨੇ ਕਿਸਾਨਾਂ ਲਈ ਕੀਤੀ ਅਰਦਾਸ

ਇਸ ਮਿਊਜ਼ੀਕਲ ਪਾਰਟੀ ਵਿੱਚ ਗਾਇਕ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ, ਜੱਸੀ ਗਿੱਲ, ਜੈਸਮੀਨ ਸੈਂਡਲਾਸ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਮਿਸ ਪੂਜਾ, ਨੇਹਾ ਕੱਕੜ ਨੀਰੂ ਬਾਜਵਾ ਸਮੇਤ ਹੋਰ ਕਈ ਵੱਡੇ ਸਿਤਾਰੇ ਹਾਜ਼ਰੀ ਲਗਵਾਉਣਗੇ, ਤੇ ਆਪਣੇ ਗਾਣਿਆਂ ਨਾਲ ਤੁਹਾਨੂੰ ਥਿਰਕਣ ਲਈ ਮਜ਼ਬੂਰ ਕਰ ਦੇਣਗੇ ।

ਸੋ ਦੇਖਣਾ ਨਾ ਭੁੱਲਣਾ ਨਵੇਂ ਸਾਲ ’ਤੇ ਪੀਟੀਸੀ ਪੰਜਾਬੀ ਦੀ ਖ਼ਾਸ ਪੇਸ਼ਕਸ ‘ਨੱਚਗੇ ਸਾਰੀ ਰਾਤ’ ਅੱਜ ਰਾਤ 9 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ਇਸ ਪ੍ਰੋਗਰਾਮ ਦਾ ਆਨੰਦ ਤੁਸੀਂ ਕੱਲ੍ਹ ਦੁਪਿਹਰ ਯਾਨੀ 1 ਜਨਵਰੀ ਨੂੰ 12.30 ਵਜੇ ਵੀ ਮਾਣ ਸਕਦੇ ਹੋ ।

Related Post