ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ
Shaminder
May 13th 2021 04:17 PM --
Updated:
May 13th 2021 06:41 PM
ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਕ੍ਰੇਜ਼ੀ ਟੱਬਰ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ਵੇਖੋ 13 ਮਈ, ਦਿਨ ਵੀਰਵਾਰ, ਰਾਤ 9:੦੦ ਵਜੇ । ਅੱਜ ਦੇ ਇਸ ਸ਼ੋਅ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਸੋਨੂੰ ਗੋਲਡੀ ਨੂੰ ਘਰ ਛੱਡਣ ਦੀ ਸਕੀਮ ਲੜਾਉਂਦਾ ਹੈ ਤਾਂ ਕਿ ਉਹ ਆਪ ਵਿਆਹ ‘ਚ ਜਾ ਸਕੇ ।