ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ

written by Shaminder | May 13, 2021

ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਕ੍ਰੇਜ਼ੀ ਟੱਬਰ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ਵੇਖੋ 13 ਮਈ, ਦਿਨ ਵੀਰਵਾਰ, ਰਾਤ 9:੦੦ ਵਜੇ । ਅੱਜ ਦੇ ਇਸ ਸ਼ੋਅ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਸੋਨੂੰ ਗੋਲਡੀ ਨੂੰ ਘਰ ਛੱਡਣ ਦੀ ਸਕੀਮ ਲੜਾਉਂਦਾ ਹੈ ਤਾਂ ਕਿ ਉਹ ਆਪ ਵਿਆਹ ‘ਚ ਜਾ ਸਕੇ । Crazy Tabbar ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਆਮਿਰ ਖਾਨ ਦਾ ਪੁਰਾਣਾ ਵੀਡੀਓ ਵਾਇਰਲ 
crazy tabbar ਇਸ ਸਕੀਮ ‘ਚ ਉਹ ਕਾਮਯਾਬ ਵੀ ਹੋ ਜਾਂਦਾ ਹੈ, ਉਹ ਗੋਲਡੀ ਨੂੰ ਘਰ ਛੱਡਣ ਲਈ ਕੀ ਸਕੀਮ ਲਗਾਉਂਦਾ ਹੈ । ਇਹ ਸਭ ਜਾਨਣ ਲਈ ਵੇਖੋ ਕ੍ਰੇਜ਼ੀ ਟੱਬਰ ਦਾ ਨਵਾਂ ਐਪੀਸੋਡ । ਪੀਟੀਸੀ ਪੰਜਾਬੀ ‘ਤੇ ਇਸ ਤੋਂ ਇਲਾਵਾ ਕਾਮੇਡੀ ਸੀਰੀਜ਼ ‘ਜੀ ਜਨਾਬ’ ਵੀ ਚਲਾਈ ਜਾ ਰਹੀ ਹੈ । Crazy Tabbar ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਕਈ ਰਿਆਲਟੀ ਸ਼ੋਅ ਵੀ ਚਲਾਏ ਜਾ ਰਹੇ ਹਨ ।

 
View this post on Instagram
 

A post shared by PTC Punjabi (@ptc.network)

0 Comments
0

You may also like