ਗਿੱਪੀ ਦੇ ਬੇਟੇ ਸ਼ਿੰਦੇ ਨੂੰ ਮਿਲੀ ਖੁਸ਼ੀ, ਘਰਦਿਆਂ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਦੇਖੋ ਵੀਡੀਓ

By  Lajwinder kaur November 25th 2020 02:20 PM

ਪੰਜਾਬੀ ਗਾਇਕ ਗਿੱਪੀ ਗਰੇਵਾਲ ਵਿਚਕਾਰਲੇ ਬੇਟੇ ਸ਼ਿੰਦੇ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ਹੈ । ਜੀ ਹਾਂ ਸ਼ਿੰਦੇ ਨੂੰ ਘਰਦਿਆਂ ਨੇ ਸਰਪ੍ਰਾਈਜ਼ ਦਿੱਤਾ ਹੈ ।

ekom and shinda

ਹੋਰ ਪੜ੍ਹੋ : ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਨੂੰ ਹੋਇਆ ਇੱਕ ਮਹੀਨਾ, ਨੇਹਾ ਨੇ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਪਤੀ ਰੋਹਨ ਨੂੰ ਕੀਤਾ ਵਿਸ਼, ਤਿੰਨ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

ਉਨ੍ਹਾਂ ਦੇ ਵਿਚਕਾਰਲੇ ਬੇਟੇ ਸ਼ਿੰਦੇ ਦੀ ਇੱਕ ਨਵੀਂ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ । ਘਰਦਿਆਂ ਨੇ ਉਨ੍ਹਾਂ ਨੇ ਪਲੇਅ ਸਟੇਸ਼ਨ PS5 ਗਿਫਟ ਕੀਤਾ ਹੈ । ਇਸ ਵੀਡੀਓ ‘ਚ ਸ਼ਿੰਦਾ ਗਰੇਵਾਲ ਬਹੁਤ ਖੁਸ਼ ਨਜ਼ਰ ਆ ਰਿਹਾ ਹੈ । ਇਸ ਵੀਡੀਓ ਚ ਉਹ ਆਪਣੇ ਵੱਡੇ ਭਰਾ ਏਕਮ ਗਰੇਵਾਲ ਦੇ ਨਾਲ ਦਿਖਾਈ ਦੇ ਰਿਹਾ ਹੈ।

inside pic of shinda grewal

ਦਰਸ਼ਕਾਂ ਨੂੰ ਸ਼ਿੰਦਾ ਦੀ ਕਿਊਟਨੈੱਸ ਖੂਬ ਪਸੰਦ ਆ ਰਹੀ ਹੈ । ਸ਼ਿੰਦਾ ‘ਅਰਦਾਸ ਕਰਾਂ’ ਫ਼ਿਲਮ ‘ਚ ਬਤੌਰ ਬਾਲ ਕਲਾਕਾਰ ਨਜ਼ਰ ਆਇਆ ਸੀ । ਉੱਧਰ ਗਿੱਪੀ ਗਰੇਵਾਲ ਆਪਣੀ ਫ਼ਿਲਮਾਂ ਦੀਆਂ ਸ਼ੂਟਿੰਗਜ਼ ਦੇ ਲਈ ਲੰਡਨ ‘ਚ ਨੇ।

shinda and gurbaaz

 

 

View this post on Instagram

 

A post shared by Humble Kids Official (@humblekids_)

Related Post