ਧੀ ਸੋਨਮ ਦੇ ਵਿਆਹ 'ਚ ਅਨਿਲ ਕਪੂਰ ਨੇ ਸ਼ਿਲਪਾ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

By  Gourav Kochhar May 8th 2018 06:02 AM -- Updated: May 8th 2018 06:03 AM

ਬਾਲੀਵੁੱਡ ਅਦਾਕਾਰ ਅਨਿਲ ਕਪੂਰ Anil Kapoor ਦੀ ਬੇਟੀ ਸੋਨਮ ਕਪੂਰ ਅੱਜ ਵਿਆਹ ਦੇ ਬੰਧਨ 'ਚ ਬੱਝ ਰਹੀ ਹੈ। ਸੋਨਮ ਕਪੂਰ ਦੁਪਹਿਰ ਦਿੱਲੀ ਬੈਸਡ ਬਿਜ਼ਨੈੱਸਮੈਨ ਤੇ ਪ੍ਰੇਮੀ ਆਨੰਦ ਆਹੂਜਾ ਨਾਲ ਪੰਜਾਬੀ ਰੀਤੀ ਰਿਵਾਜਾਂ ਨਾਲ ਵਿਆਹ ਕਰ ਰਹੀ ਹੈ।

@badboyshah @rheakapoor anandahuja #veerediwedding #mehendiceremony #sonamkishaadi #janhvikapoor #shilpashetty #sonamkapoor #EverydayPhenomenal #instalove #instadaily #badshah

A post shared by ?VISHAL MJ? (@mj.vishal) on May 7, 2018 at 5:31pm PDT

ਸੋਮਵਾਰ ਰਾਤ ਸੋਨਮ Sonam Kapoor ਦੀ ਮਹਿੰਦੀ ਸੈਰੇਮਨੀ ਦਾ ਆਯੋਜਨ ਹੋਇਆ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਫੰਕਸ਼ਨ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸਿਤਾਰੇ ਖੂਬ ਮੌਜ਼ ਮਸਤੀ ਕਰਦੇ ਦਿਖਾਈ ਦੇ ਰਹੇ ਹਨ।

Can’t stop ! Won’t stop ! This bride is unstoppable ! @sonamkapoor #punjabisbelike . . . #sonamkapoorkishaadi #sonamkapoorwedding #sonamkishaadi #sonamkapoor #anandahuja #weddingbells #everydayphenomenal #sonamkapoormehendi #sonammehendi #mehndi #mehendidiaries #bollywoodbubble #ootd #indianwear #traditionalwear #instagood #sonamkimehndi #sonamkasangeet #punjabi #lovefordance #bhangra @anandahuja @anilskapoor #dancer #sangeet

A post shared by ?VISHAL MJ? (@mj.vishal) on May 7, 2018 at 5:28pm PDT

ਅਨਿਲ ਕਪੂਰ Anil Kapoor ਬੇਟੀ ਦੇ ਵਿਆਹ ਨੂੰ ਖੂਬ ਇੰਜੁਆਏ ਕਰ ਰਹੇ ਹਨ। ਉਨ੍ਹਾਂ ਦਾ ਸ਼ਿਲਪਾ ਸ਼ੈੱਟੀ ਨਾਲ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਜੋੜੀ ਅੰਗਰੇਜ਼ੀ ਗੀਤਾਂ 'ਤੇ ਥਿਰਕਦੀ/ਨੱਚਦੀ ਨਜ਼ਰ ਆ ਰਹੀ ਹੈ।

@sonamkapoor dances her heart out with Mother @kapoor.sunita ! #LondonThumakda #sonamkishaadi . . . #sonamkapoorkishaadi #sonamkapoorwedding #sonamkishaadi #sonamkapoor #anandahuja #weddingbells #everydayphenomenal #sonamkapoormehendi #sonammehendi #mehndi #mehendidiaries #bollywoodbubble #ootd #indianwear #traditionalwear #instagood #sonamkimehndi #sonamkasangeet #motherdaughter #likemotherlikedaughter #dulhan #ma #maa #dance #punjabi #swag #instafun #sunitakapoor

A post shared by ?VISHAL MJ? (@mj.vishal) on May 7, 2018 at 5:27pm PDT

ਅਨਿਲ Anil Kapoor ਨੇ ਨਾ ਸਿਰਫ ਸ਼ਿਲਪਾ Shilpa Shetty ਨਾਲ ਸਗੋਂ ਕਰਨ ਜੌਹਰ ਨਾਲ ਵੀ ਖੂਬ ਠੁਮਕੇ ਲਾਏ। ਇਕ ਵੀਡੀਓ 'ਚ ਅਨਿਲ ਕਪੂਰ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਅਨਿਲ ਇਸ 'ਚ 'ਝੱਕਾਸ ਅੰਦਾਜ਼' 'ਚ ਨੱਚ ਰਹੇ ਹਨ।

#SonamAnand : @sonamkapoor and @anandahuja living their moment! . . . #sonamkapoorkishaadi #sonamkapoorwedding #sonamkishaadi #sonamkapoor #anandahuja #weddingbells #everydayphenomenal #sonamkapoormehendi #sonammehendi #mehndi #mehendidiaries #bollywoodbubble #ootd #indianwear #traditionalwear #instagood #sonamkimehndi #sonamkasangeet #sonam #anand #anandahuja #couplegoals #coupledance #cutecouples #video #latestvideos #happeningnow #live

A post shared by ?VISHAL MJ? (@mj.vishal) on May 7, 2018 at 5:26pm PDT

ਦੱਸਣਯੋਗ ਹੈ ਕਿ ਸੋਨਮ ਤੇ ਆਨੰਦ ਦਾ ਵਿਆਹ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗੀ। ਅਨੰਦ ਕਾਰਜ ਦੀ ਰਸਮ ਅੱਜ ਦੁਪਹਿਰ 11-12.30 ਵਜੇ ਰਾਕਡੇਲ ਹੋਟਲ 'ਚ ਆਯੋਜਿਤ ਹੋਵੇਗਾ।

@sonamkapoor dances for @anandahuja and we are #tareefan for it! #SonamKiShaadi . . . #sonam #Anand #anandahuja #sonamanand #veere #veerediwedding #sonamkapoorkishaadi #sonamkapoorwedding #sonamkishaadi #sonamkapoor #anandahuja #weddingbells #everydayphenomenal #sonamkapoormehendi #sonammehendi #mehndi #mehendidiaries #bollywoodbubble #ootd #indianwear #traditionalwear #instagood #sonamkimehndi #sonamkasangeet #couplegoals #cutecouples #bollywoodcouple #instaperfect #lit

A post shared by ?VISHAL MJ? (@mj.vishal) on May 7, 2018 at 5:25pm PDT

8 ਮਈ ਨੂੰ ਸ਼ਾਮ ਮੁੰਬਈ ਦੇ ਲੀਲਾ ਹੋਟਲ 'ਚ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਣਗੀਆਂ।

Kapoor brothers Anil and Sanjay Kapoor groove on #apache with #shilpashetty #sonamkapoor #sonamkishaadi #sonamanandwedding #monday #instadaily #mjvishal @mj.vishal

A post shared by ?VISHAL MJ? (@mj.vishal) on May 7, 2018 at 5:15pm PDT

#sonamkapoor - #AnandAhuja dance their way to glory at the #Mehendiceremony ??❤ . . مقاطع ل #سونام_كابور وزوجها #اناند_اهوجا وهم يرقصون في ثاني يوم من حفل زفافهم ??❤ . شفيه زوجها! احسه مسوي ثقيل ?? مع ان اهوا اللي حبها اول واعجب فيها ?? . . . #bollywood #بوليوود #SonamKiMehendi #SonamKiShaadi #SonamKapoorWedding #SonamKapoorWedding

A post shared by تحب بوليوود?? !؟ فولو ??? (@koffee_with_bolly) on May 7, 2018 at 2:42pm PDT

When father @anilskapoor hits the floor! ? #sonamkapoor #anandahuja #bollywood #wedding #indianwedding #fashion #bollywoodwedding #cutestbride #bride #indianbride #sonamkishaadi

A post shared by WeddingPlz.com (@weddingplz) on May 7, 2018 at 10:33am PDT

sonam

Related Post