ਲੋਕਸਭਾ ਚੋਣਾਂ ਦੌਰਾਨ ਵਾਇਰਲ ਹੋਈ ‘ਪੀਲੀ ਸਾੜ੍ਹੀ ਵਾਲੀ’ ਅਫ਼ਸਰ ਮੁੜ ਆਈ ਸੁਰਖ਼ੀਆਂ ‘ਚ

By  Lajwinder kaur October 22nd 2019 05:27 PM

ਸ਼ੋਸਲ ਮੀਡੀਆ ਅਜਿਹਾ ਪਲੇਟਫਰਾਮ ਹੈ ਜਿੱਥੇ ਸੈਲੀਬ੍ਰੇਟੀਸ ਤੋਂ ਇਲਾਵਾ ਆਮ ਲੋਕ ਵੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਲੋਕਸਭਾ ਚੋਣਾਂ ਦੌਰਾਨ ਪੀਲੀ ਸਾੜ੍ਹੀ ਵਾਲੀ ਨਾਂਅ ਦੇ ਨਾਲ ਵਾਇਰਲ ਹੋਈ ਮਹਿਲਾ ਅਫ਼ਸਰ ਦੀ। ਰੀਨਾ ਦ੍ਰਿਵੇਦੀ ਨਾਂ ਦੀ ਇਹ ਮਹਿਲਾ ਅਫ਼ਸਰ ਲਖਨਊ ਦੇ ਪੀਡਬਲਿਊਡੀ ਵਿਭਾਗ ‘ਚ ਜੂਨੀਅਰ ਸਹਾਇਕ ਦੇ ਅਹੁਦੇ ‘ਤੇ ਤਾਇਨਾਤ ਹੈ। ਜੋ ਕਿ ਇੱਕ ਵਾਰ ਫਿਰ ਤੋਂ ਸੁਰਖ਼ੀਆਂ ‘ਚ ਆ ਗਈ ਹੈ।

 

View this post on Instagram

 

दुनिया आपको आपके काम की वजह से जाने इससे बड़ी उपलब्धि कुछ भी नहि हो सकती आप सबका बहुत आभार ???शुभ प्रभात

A post shared by Reena Dwivedi (@dwivedi_reena1987) on Oct 21, 2019 at 7:48pm PDT

ਹੋਰ ਵੇਖੋ:ਪੰਜਾਬ ਦੇ ਇਸ ਸਰਦਾਰ ਦੇ ਜਜ਼ਬੇ ਨੂੰ ਸਲਾਮ, 83 ਸਾਲ ਦੀ ਉਮਰ ‘ਚ ਹਾਸਿਲ ਕੀਤੀ ਮਾਸਟਰ ਡਿਗਰੀ, 61 ਸਾਲ ਪੁਰਾਣੀ ਖੁਆਇਸ਼ ਕੀਤੀ ਪੂਰੀ

ਜੀ ਹਾਂ ਸੋਮਵਾਰ ਨੂੰ ਲਖਨਊ ‘ਚ ਹੋਈਆਂ ਚੋਣਾਂ ‘ਚ ਰੀਨਾ ਦ੍ਰਿਵੇਦੀ ਫਿਰ ਤੋਂ ਅਕਰਸ਼ਨ ਦਾ ਕੇਂਦਰ ਬਣੀ ਰਹੀ ਹੈ। ਜਿਸਦੇ ਚਰਚੇ ਇੰਟਰਨੈੱਟ ਉੱਤੇ ਹੋ ਰਹੇ ਹਨ। ਇਸ ਵਾਰ ਉਨ੍ਹਾਂ ਨੇ ਗੋਲਡਨ ਪਿੰਕ ਰੰਗ ਦੀ ਸਾੜ੍ਹੀ ਪਾਈ ਹੋਈ ਸੀ। ਜਿਸ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਸੀ। ਰੀਨਾ ਦ੍ਰਿਵੇਦੀ ਦੀ ਫੈਸ਼ਨ ਸੇਂਸ ਨੇ ਲੋਕਾਂ ‘ਚ ਸਰਕਾਰੀ ਕਰਮਚਾਰੀਆਂ ਬਾਰੇ ਜੋ ਰਾਏ ਰੱਖਦੇ ਸੀ ਉਸ ਨੂੰ ਬਦਲ ਕੇ ਰੱਖ ਦਿੱਤਾ ਹੈ।

 

 

 

 

Related Post