ਰੈਪ ਕਿੰਗ ਯੋ ਯੋ ਹਨੀ ਸਿੰਘ ਸੋਨੂ ਕੇ ਟੀਟੂ ਕੀ ਸਵੀਟੀ ਦੇਖਣ ਲਈ ਪਹੁੰਚੇ ਸਿਨੇਮਾਘਰ

By  Gopal Jha March 12th 2018 12:33 PM -- Updated: March 12th 2018 12:34 PM

ਯੋ ਯੋ ਹਨੀ ਸਿੰਘ ਨੇ ਜਿਸ ਫਿਲਮ ਦੇ ਲਈ 2 - 2 ਸੁਪਰਹਿੱਟ ਗੀਤ ਦਿੱਤੇ ਉੱਸੇ ਫਿਲਮ ਨੂੰ ਦੇਖਣ ਲਈ ਉਹ ਸਿਨੇਮਾ ਹਾਲ ਦੇ ਵਿਚ ਪਹੁੰਚੇ, ਤੇ ਫਿਲਮ ਦਾ ਨਾਮ ਤਾਂ ਤੁਸੀਂ ਸਾਰੇ ਜਾਂਦੇ ਹੀ ਹੋਂ "ਸੋਨੂ ਕੇ ਟੀਟੂ ਕੀ ਸਵੀਟੀ" | ਸਿਨੇਮਾ ਹਾਲ ਦੇ ਵਿਚ ਫ਼ਿਲਮ ਦੇਖਦੇ ਹੋਏ ਜਦੋ ਉਨ੍ਹਾਂ ਦਾ ਬਣਾਇਆ ਹੋਇਆ ਗੀਤ ਚਲਿਆ ਤੇ ਉਨ੍ਹਾਂ ਨੇ ਉਸਦੀ ਵੀਡੀਓ ਬਣਾ ਕੇ ਆਪਣੀ ਫੇਸਬੁੱਕ ਪੇਜ਼ ਤੇ ਸ਼ੇਅਰ ਕਿੱਤੀ |

ਵੈਸੇ ਤੁਹਾਨੂੰ ਸਾਰੀਆਂ ਨੂੰ ਦਸ ਦਈਏ ਕੀ ਹਨੀ ਸਿੰਘ Honey Singh ਨੇ ਜਦੋ ਦੀ ਵਾਪਸੀ ਕਿੱਤੀ ਹੈ ਉਹ ਖੂਬ ਰਿਲੇਕ੍ਸ ਕਰ ਰਹੇ ਨੇ, ਇਕ ਪਾੱਸੇ ਪੂਰੀ ਏਂਟਰਟੇਨਮੇਂਟ ਇੰਡਸਟਰੀ ਇਕ ਦੂਜੇ ਦੇ ਨਾਲ ਮੁਕਾਬਲੇ ਕਰ ਰਹੀ ਹੈ ਤੇ ਦੂਜੇ ਪਾੱਸੇ ਇਹ ਰੈਪ ਕਿੰਗ ਕਿੱਸੇ ਅਲੱਗ ਹੀ ਦੁਨੀਆਂ ਦੇ ਵਿਚ ਇੰਜੋਯ ਕਰ ਰਿਹਾ ਹੈ | ਸੋਨੂ ਕੇ ਟੀਟੂ ਕੀ ਸਵੀਟੀ ਨੂੰ ਰਿਲੀਜ਼ ਹੋਏ ਕਾਫੀ ਸਮਾਂ ਹੋ ਗਿਆ ਹੈ, ਪਰ ਲੱਗਦਾ ਹੈ ਯੋ ਯੋ ਹਨੀ ਸਿੰਘ ਦਾ ਟਾਈਮ ਹੁਣੇ ਲੱਗਾ ਹੈ | ਪਰ ਇਕ ਗੱਲ ਤਾਂ ਸਾਨੂੰ ਸਾਰੀਆਂ ਨੂੰ ਮਨਣੀ ਪਵੇਗੀ, ਉਹ ਇਹ ਕਿ ਜੇ ਇਸ ਫਿਲਮ ਦੇ ਵਿਚ ਯੋ ਯੋ ਹਨੀ ਸਿੰਘ ਦਾ ਗੀਤ ਨਾ ਹੁੰਦਾ ਤੇ ਸ਼ਾਇਦ ਹੀ ਕਿਸੇ ਦਾ ਧਿਆਨ ਇਸ ਫਿਲਮ ਵੱਲ ਨਾ ਜਾਂਦਾ, ਖੈਰ ਫਿਲਮ ਹਿੱਟ ਹੋ ਗਈ ਤੇ ਨਾਲ ਹੀ ਹਿੱਟ ਹੋ ਗਏ ਇਸ ਫਿਲਮ ਦੇ ਵਿਚ ਕੰਮ ਕਰਨ ਵਾਲੇ ਕਲਾਕਾਰ |

Edited By: Gourav Kochhar

Related Post