ਵਿਆਹ ਤੋਂ ਬਾਅਦ ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਦੀ ‘engagement ceremony’ ਤਸਵੀਰਾਂ ਆਈਆਂ ਸਾਹਮਣੇ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

By  Lajwinder kaur December 24th 2020 10:38 AM

ਕ੍ਰਿਕੇਟਰ ਯੁਜ਼ਵੇਂਦਰ ਚਾਹਲ ਜਿਨ੍ਹਾਂ ਨੇ ਹਾਲ ਹੀ ‘ਚ ਮਸ਼ਹੂਰ ਯੂਟਿਊਬਰ ਡਾਂਸਰ ਧਨਾਸ਼ਰੀ ਵਰਮਾ ਦੇ ਨਾਲ ਵਿਆਹ ਕਰਵਾ ਲਿਆ ਹੈ । ਯੁਜ਼ਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਤੋਂ ਬਾਅਦ ਆਪਣੀ ਇੰਗੇਜ਼ਮੈਂਟ ਸੈਰੇਮਨੀ ਦੀਆਂ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ ।

dhanshree  ਹੋਰ ਪੜ੍ਹੋ : ਸ਼ਿੰਦੇ ਦਾ ਇਹ ਪੁਰਾਣਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਪੰਜਾਬੀ ਲੋਕ ਖੇਡ ‘ਬਾਂਦਰ ਕਿੱਲਾ’ ਖੇਡਦਾ ਆਇਆ ਨਜ਼ਰ, ਦੇਖੋ ਵੀਡੀਓ

ਇਨ੍ਹਾਂ ਤਸਵੀਰਾਂ ‘ਚ ਦੋਵੇਂ ਜਣੇ ਆਪਣੀ ਮੰਗਣੀ ਦੀ ਰਿੰਗ ਫਲਾਂਟ ਕਰਦੇ ਹੋਏ ਬਹੁਤ ਖੁਸ਼ ਦਿਖਾਈ ਦੇ ਰਹੇ ਨੇ । ਵਿਆਹ ਦੀਆਂ ਤਸਵੀਰਾਂ ਚ ਵੀ ਦੋਵੇਂ ਬਹੁਤ ਹੈਪੀ ਦਿਖਾਈ ਦੇ ਰਹੇ ਨੇ । ਯੁਜ਼ਵੇਂਦਰ ਵੀ ਆਪਣੀ ਜ਼ਿੰਦਗੀ ਦਾ ਖ਼ੂਬਸੂਰਤ ਸਫਰ ਧਨਾਸ਼ਰੀ ਵਰਮਾ ਦੇ ਨਾਲ ਪੂਰਾ ਕਰਨਗੇ ।

inside pic of dhansaidyuzi

ਦੱਸ ਦਈਏ ਇਸੇ ਸਾਲ ਅਗਸਤ ਮਹੀਨੇ ‘ਚ ਦੋਵਾਂ ਨੇ ਰੋਕਾ ਸੈਰੇਮਨੀ ਕੀਤੀ ਸੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਛਾਈਆਂ ਰਹੀਆਂ ਸਨ । ਧਨਾਸ਼ਰੀ ਵਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀ ਡਾਂਸ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ ।

engagement pic of dhanshree and yuzi

 

 

View this post on Instagram

 

A post shared by Bollywood (@bollywoodchakra)

Related Post