Advertisment
author image
PTC Entertainment Desk

ਪਿਛਲੁ ਕੁਝ ਸਮੇਂ ਤੋਂ ਸੋਨਮ ਬਾਜਵਾ ਆਪਣੇ ਫੈਸ਼ਨ ਤੇ ਪਹਿਰਾਵੇ ਦੇ ਲਈ ਬਹੁਤ ਹੀ ਚਰਚਾ ਵਿੱਚ ਹਨ। ਸਿੰਪਲ ਲੁੱਕ ਹੋਵੇ ਜਾਂ ਫਿਰ ਗਲੈਮਰਸ ਲੁੱਕ, ਸੋਨਮ ਹਰ ਲੁੱਕ ਵਿੱਚ ਬਹੁਤ ਹੀ ਆਕਰਸ਼ਕ ਲੱਗਦੀ ਹੈ। ਸੋਨਮ ਸੋਸ਼ਲ ਮੀਡੀਆ ‘ਤੇ ਆਪਣੀ ਗਲੈਮਰਸ  ਤਸਵੀਰਾਂ ਅਤੇ ਅਦਾਵਾਂ ਕਰਕੇ ਅਕਸਰ ਟ੍ਰੈਂਡ ਵਿੱਚ ਰਹਿੰਦੀ ਹੈ।

ਇਸ ਲੇਖ ਵਿੱਚ ਅਸੀਂ ਕੁਝ ਅਜਿਹੇ ਹੀ ਸੈਲੀਬ੍ਰਿਟੀਜ਼ ਜੋੜਿਆਂ ਦੀ ਗੱਲ ਕਰਾਂਗੇ ਜੋ ਕਿ ਜਲਦ ਹੀ ਆਪਣੇ ਘਰ ਨੰਨੇ ਮਹਿਮਾਨ ਦੀ ਆਮਦ ਕਰਨਗੇ। ਇਸ ਤੋਂ ਇਲਾਵਾ ਪਿਛਲੇ ਸਾਲ ਪੇਰਨਟਹੁੱਡ ਵਿੱਚ ਦਾਖਲ ਹੋ ਚੁੱਕੇ ਕੁਝ ਸੈਲੀਬ੍ਰਿਟੀਜ਼ ਜੋੜਿਆਂ ਦੀ ਵੀ ਜਾਣਕਾਰੀ ਸਾਂਝੀ ਕਰਾਂਗੇ।

ਕਹਿੰਦੇ ਹਨ ਸਮੇਂ ਦੇ ਨਾਲ-ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਭਾਵੇਂ ਉਹ ਸਾਡਾ ਰਹਿਣ-ਸਹਿਣ ਹੋਵੇ ਜਾਂ ਤਕਨੀਕੀ ਪੱਖ ਤੋਂ ਕੀਤਾ ਵਿਕਾਸ, ਮਨੋਰੰਜਨ ਦੇ ਸਾਧਨ ਹੋਣ ਜਾਂ ਫਿਰ ਸਾਹਿਤ ਦੀਆਂ ਵੰਨਗੀਆਂ>

ਅਸਲ ਜ਼ਿੰਦਗੀ ਹੋਵੇ ਜਾਂ ਫਿਰ ਫਿਲਮੀ ਕਿਰਦਾਰਾਂ ਦੀ ਕਹਾਣੀ, ਦੋਵਾਂ ਨੂੰ ਹੀ ਪਿਆਰ, ਰੋਮਾਂਸ ਤੋਂ ਬਿਨ੍ਹਾਂ ਹਿੱਟ ਨਹੀਂ ਮੰਨਿਆ ਜਾਂਦਾ ਹੈ। ਪੰਜਾਬੀ ਫਿਲਮਾਂ ਵਿੱਚ ਵੀ ਕੁਝ ਅਜਿਹੀਆਂ ਹੀ ਆਨਸਕ੍ਰੀਨ ਜੋੜੀਆਂ ਹਨ, ਜਿਨ੍ਹਾਂ ਦੀ ਆਨ ਸਕ੍ਰੀਨ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।

ਦਿਨ-ਰਾਤ, ਗਰਮੀ-ਸਰਦੀ ਆਦਿ ਦਾ ਚੱਕਰ ਕੁਦਰਤ ਨੇ ਰਚਿਆ ਹੈ। ਰੁੱਤਾਂ ਬਦਲਦੀਆਂ ਹਨ, ਮੌਸਮ ਬਦਲਦੇ ਹਨ ।ਕੋਈ ਰੁੱਤ ਆਉਂਦੀ ਹੈ ਭੱਖਦੇ ਅੰਗਿਆਰਿਆਂ ਦੀ ਤੇ ਕੋਈ ਰੁੱਤ ਆਉਂਦੀ ਹੈ ਠੰਡ-ਠਾਰ ਦੀ। ਕਿਸੇ ਰੁੱਤ ਭਿੱਜਣ ਨੂੰ ਜੀ ਕਰਦਾ ਹੈ ਅਤੇ ਕਿਸੇ ਰੁੱਤ ਕੁਦਰਤ ਨੂੰ ਸਿਰਫ ਨਿਹਾਰਨ ਨੂੰ।

ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਅੱਜ ਜਨਮਦਿਨ ਹੈ। ਜਲਦ ਹੀ ਗਾਇਕ ਆਪਣੀ ਨਵੀਂ ਫਿਲਮ ਖਿਡਾਰੀ ਰਾਹੀਂਂ ਦਰਸ਼ਕਾਂ ਦੇ ਰੁਬਰੂ ਹੋਣਗੇ। ਫੈਨਜ਼ ਗਾਇਕ ਨੂੰ ਅੱਜ ਉਨ੍ਹਾਂ ਦੇ ਜਨਮਦਿਨ ਉੱਤੇ ਵਧਾਈਆਂ ਦੇ ਰਹੇ ਹਨ। ਆਓ ਜਾਣਦੇ ਹਾਂ ਗੁਰਨਾਮ ਭੁੱਲਰ ਦੇ ਪੰਜਾਬੀ ਇੰਡਸਟਰੀ ਵਿੱਚ ਗਾਇਕ ਤੋਂ ਅਦਾਕਾਰ ਬਨਣ ਦੇ ਸਫਰ ਬਾਰੇ। 

ਬੀ ਪਰਾਕ ਦੀ ਆਵਾਜ਼ ਵਿੱਚ ਬਹੁਤ ਦਮ ਹੈ । ਉਨ੍ਹਾਂ ਦੀ ਆਵਾਜ਼ ਵੱਖਰੀ ਹੀ ਪਛਾਣੀ ਜਾਂਦੀ ਹੈ। ਸੈਡ ਰੋਮਾਂਟਿਕ ਗੀਤ ਹੋਵੇ ਜਾਂ ਫਿਰ ਭਗਤੀ ਵਾਲਾ ਭਜਨ, ਉਹ ਹਰ ਵਨੰਗੀ ਨੂੰ ਬਾਖੂਬੀ ਨਿਭਾਉਂਦੇ ਹਨ। 

ਪ੍ਰੇਰਨਾਦਾਇਕ ਫਿਲਮਾਂ ਪਿਆਰ, ਲਗਨ, ਦ੍ਰਿੜਤਾ ਅਤੇ ਮੌਲਿਕ ਕਦਰਾਂ-ਕੀਮਤਾਂ ਨੂੰ ਦਰਸਾਉਂਦੀਆਂ ਹਨ ਅਤੇ ਨਾਲ ਹੀ ਸਮਾਜ ਦਾ ਦਰਪਣ ਵੀ ਪੇਸ਼ ਕਰਦੀਆਂ ਹਨ।

ਮੌਜੂਦਾ ਸਮੇਂ ਵਿੱਚ ਵੱਖ-ਵੱਖ ਭਾਸ਼ਵਾਂ ਦੀਆਂ ਫਿਲਮਾਂ ਨੂੰ ਸੀਮਤ ਥਿਅੇਟਰ ਸਕ੍ਰੀਨ ਅਤੇ ਦਰਸ਼ਕ ਮਿਲ ਰਹੇ ਹਨ ਅਤੇ ਇਸ ਦੌਰ ’ਚ ਫਿਲਮ ਨਿਰਮਤਾਵਾਂ ਨੇ ਆਪਣੇ ਕੰਮ ਨੂੰ ਸਾਂਝਾ ਕਰਨ ਦੇ ਲਈ ਓਟੀਟੀ ਪਲੇਟਫਾਰਮ ’ਤੇ ਭਰੋਸਾ ਜਤਾਇਆ ਹੈ। 

ਕਿਹਾ ਜਾਂਦਾ ਹੈ ਕਿ ਫਿਲਮਾਂ ਸਮਾਜ ਦਾ ਦਰਪਣ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਜ਼ਰੀਏ ਸਾਨੂੰ ਆਪਣੇ ਬੀਤੇ ਸਮੇਂ ਦੇ ਰੀਤੀ-ਰਿਵਾਜਾਂ, ਕਦਰਾਂ-ਕੀਮਤਾਂ, ਇਤਿਹਾਸ ਦੇ ਨਾਲ-ਨਾਲ ਭਵਿੱਖ ’ਚ ਹੋਣ ਵਾਲੀਆਂ ਘਟਨਾਵਾਂ ਦਾ ਸੰਕੇਤ ਵੀ ਮਿਲਦਾ ਹੈ।

Advertisment
Advertisment
Latest Stories
Advertisment