ਬੇਟੇ ਗੋਲਾ ਨਾਲ ਸਕੂਲੀ ਡਰੈੱਸ 'ਚ ਨਜ਼ਰ ਆਈ ਭਾਰਤੀ ਸਿੰਘ, ਮਾਂ-ਪੁੱਤ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਬੇਟੇ ਗੋਲਾ ਨਾਲ ਸਕੂਲੀ ਡਰੈੱਸ 'ਚ ਨਜ਼ਰ ਆਈ ਭਾਰਤੀ ਸਿੰਘ, ਮਾਂ-ਪੁੱਤ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
See adorable video Of Bharti Singh With Her Son Laksh: ਕਾਮੇਡੀਅਨ ਭਾਰਤੀ ਸਿੰਘ ਹਾਲ ਹੀ 'ਚ ਮਾਂ ਬਣੀ ਹੈ। ਇਨ੍ਹੀਂ ਦਿਨੀਂ ਉਹ ਕੰਮ ਦੇ ਨਾਲ-ਨਾਲ ਆਪਣੇ ਬੇਟੇ ਗੋਲਾ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਬੇਟੇ ਗੋਲਾ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਹੈ।
ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਭਾਰਤੀ ਸਿੰਘ ਨੇ ਸਕੂਲੀ ਡਰੈੱਸ ਪਾਈ ਹੋਈ ਹੈ। ਉਸ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਚੈਕਰ ਵਾਲੀ ਸਕਰਟ ਪਾਈ ਹੋਈ ਹੈ। ਉਸਨੇ ਆਪਣੇ ਵਾਲਾਂ ਵਿੱਚ ਇੱਕ ਪੀਨ ਅਤੇ ਰਬੜ ਬੈਂਡ ਲਗਾਇਆ ਹੈ।
image source Instagram
ਹੋਰ ਪੜ੍ਹੋ : Shraddha Arya’s Baby Bump: ਕੀ ਹੁਣ ਇਹ ਟੀਵੀ ਅਦਾਕਾਰਾ ਬਣਨ ਜਾ ਰਹੀ ਹੈ ਮਾਂ? ਬੇਬੀ ਬੰਪ ਨਾਲ ਸਾਂਝਾ ਕੀਤਾ ਵੀਡੀਓ
image source Instagram
ਭਾਰਤੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੀਡੀਓ 'ਚ ਮਾਂ-ਪੁੱਤ ਦੀ ਬਾਂਡਿੰਗ ਸਾਫ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾ ਬੇਟਾ ਗੋਲਾ ਵੀ ਮਾਂ ਦੀ ਗੋਦ 'ਚ ਖੂਬ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਦਰਸ਼ਕ ਮਾਂ-ਪੁੱਤ ਦੇ ਇਸ ਕਿਊਟ ਵੀਡੀਓ ਦੀ ਖੂਬ ਤਾਰੀਫ ਕਰ ਰਹੇ ਹਨ।
image source Instagramਦੱਸ ਦਈਏ ਇਸੇ ਸਾਲ ਅਪ੍ਰੈਲ ਮਹੀਨੇ ‘ਚ ਭਾਰਤੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਗੋਲਾ ਉਰਫ ਲਕਸ਼ ਰੱਖਿਆ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
