ਹਾਰਦਿਕ ਦੇ ਨਾਲ ਤਲਾਕ ਤੋਂ ਬਾਅਦ ਨਤਾਸ਼ਾ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੇਟੇ ਨਾਲ ਖੇਡਦੀ ਨਜ਼ਰ ਆਈ
ਬੀਤੇ ਦਿਨੀਂ ਹਾਰਦਿਕ ਪਾਂਡਿਆ ਤੇ ਨਤਾਸ਼ਾ ਨੇ ਆਪਣੀ ਤਲਾਕ ਦਾ ਅਧਿਕਾਰਕ ਐਲਾਨ ਕਰ ਦਿੱਤਾ । ਜਿਸ ਤੋਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਵੱਖ ਹੋ ਗਈ । ਹੁਣ ਤਲਾਕ ਤੋਂ ਬਾਅਦ ਹਾਰਦਿਕ ਦੀ ਸਾਬਕਾ ਪਤਨੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ।
ਹਾਰਦਿਕ ਦੇ ਨਾਲ ਤਲਾਕ ਤੋਂ ਬਾਅਦ ਨਤਾਸ਼ਾ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੇਟੇ ਨਾਲ ਖੇਡਦੀ ਨਜ਼ਰ ਆਈ
ਬੀਤੇ ਦਿਨੀਂ ਹਾਰਦਿਕ ਪਾਂਡਿਆ ਤੇ ਨਤਾਸ਼ਾ ਨੇ ਆਪਣੀ ਤਲਾਕ ਦਾ ਅਧਿਕਾਰਕ ਐਲਾਨ ਕਰ ਦਿੱਤਾ । ਜਿਸ ਤੋਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਵੱਖ ਹੋ ਗਈ । ਹੁਣ ਤਲਾਕ ਤੋਂ ਬਾਅਦ ਹਾਰਦਿਕ ਦੀ ਸਾਬਕਾ ਪਤਨੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ। ਉਹ ਆਪਣੇ ਬੇਟੇ ਗਾਰਡਨ ‘ਚ ਖੇਡਦੀ ਹੋਈ ਨਜ਼ਰ ਆ ਰਹੀ ਹੈ ਅਤੇ ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ । ਇਸ ਤੋਂ ਇਲਾਵਾ ਨਤਾਸ਼ਾ ਨੇ ਆਪਣੀਆਂ ਕੁਝ ਹੋਰ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਉਸ ਨੇ ਆਪਣੇ ਹੱਥ ‘ਚ ਗਿਆਰਾਂ ਕਿਲੋ ਦਾ ਤਰਬੂਜ਼ ਲੈ ਕੇ ਇੱਕ ਤਸਵੀਰ ਵੀ ਖਿਚਵਾਈ ਹੈ।

ਹੋਰ ਪੜ੍ਹੋ : ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋਈ ਮਾਤਾ ਚਰਨ ਕੌਰ, ਭਾਵੁਕ ਪੋਸਟ ਕੀਤੀ ਸਾਂਝੀ
ਇਸ ਤੋਂ ਇਲਾਵਾ ਉਹ ਸਾਈਲਲਿੰਗ ਕਰਦੇ ਹੋਏ ਅਤੇ ਵਰਕ ਆਊਟ ਕਰਦੇ ਹੋਇਆਂ ਦੀਆਂ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਿ ਬੀਤੇ ਦਿਨ ਹੀ ਅਦਾਕਾਰਾ ਆਪਣੇ ਪੁੱਤਰ ਤੇ ਸੂਟਕੇਸ ਨਾਲ ਲੈ ਕੇ ਸਰਬੀਆ ਲਈ ਰਵਾਨਾ ਹੋ ਗਈ ਸੀ। ਉਸ ਨੂੰ ਏਅਰਪੋਰਟ ‘ਤੇ ਵੇਖਿਆ ਗਿਆ ਸੀ । ਪਰ ਮੀਡੀਆ ਵਾਲਿਆਂ ਨੂੰ ਅਣਗੌਲਿਆ ਕਰ ਉਹ ਚੁੱਪਚਾਪ ਏਅਰਪੋਰਟ ਦੇ ਅੰਦਰ ਚਲੀ ਗਈ ਸੀ।

ਹਾਰਦਿਕ ਪੰਡਿਆ ਨੇ ਨਤਾਸ਼ਾ ਨੇ ਚਾਰ ਸਾਲ ਪਹਿਲਾਂ ‘ਚ ਕਰਵਾਇਆ ਸੀ ਵਿਆਹ
ਦੱਸ ਦਈਏ ਕਿ ਹਾਰਦਿਕ ਤੇ ਨਤਾਸ਼ਾ ਨੇ ਚਾਰ ਸਾਲ ਪਹਿਲਾਂ ਵਿਆਹ ਕਰਵਾਇਆ ਸੀ ।ਚਾਰ ਸਾਲ ਬਾਅਦ ਦੋਵਾਂ ਨੇ ਵੱਖੋ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ ਦੋਵਾਂ ਦੇ ਲਈ ਇਹ ਫੈਸਲਾ ਲੈਣਾ ਕਾਫੀ ਔਖਾ ਸੀ । ਕਿਉਂਕਿ ਦੋਵਾਂ ਦੇ ਨਾਲ ਬੇਟੇ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਜੁੜੀ ਹੋਈ ਹੈ। ੨੦੨੦ ‘ਚ ਨਤਾਸ਼ਾ ਤੇ ਹਾਰਦਿਕ ਨੇ ਵਿਆਹ ਕਰਵਾਇਆ ਸੀ ਅਤੇ ਦੋਵੇਂ ਇੱਕਠੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ੨੦੨੩ ‘ਚ ਦੋਵਾਂ ਨੇ ਹਿੰਦੁ ਤੇ ਈਸਾਈ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਵਾਇਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
