ਵਿਦੇਸ਼ ਦੀ ਨਿਊਡ ਪਾਰਟੀ ‘ਚ ਸ਼ਾਮਿਲ ਹੋ ਕੇ ਪਛਤਾਈ ਭਾਰਤੀ ਅਦਾਕਾਰਾ ਸੁਚਿੱਤਰਾ ਕ੍ਰਿਸ਼ਨਾ ਮੂਰਤੀ, ਕਿਹਾ ‘ਮੈਂ ਆਪਣੇ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ’
ਕਈ ਵਾਰ ਵਿਦੇਸ਼ੀ ਚਮਕ ਦਮਕ ਨੂੰ ਵੇਖ ਕੇ ਅਸੀਂ ਵਿਦੇਸ਼ਾਂ ਦੇ ਵੱਲ ਤਾਂ ਆਕ੍ਰਿਸ਼ਤ ਹੋ ਜਾਂਦੇ ਹਾਂ ਪਰ ਉੱਥੇ ਜਾ ਕੇ ਕਈ ਵਾਰ ਆਪਣੀਆਂ ਜੜ੍ਹਾਂ ਦੇ ਨਾਲੋਂ ਵੀ ਟੁੱਟ ਜਾਂਦੇ ਹਾਂ ।ਪਰ ਆਪਣੇ ਅਮੀਰ ਵਿਰਾਸਤ ਅਤੇ ਕਦਰਾਂ ਕੀਮਤਾਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ । ਅੱਜ ਅਸੀਂ ਤੁਹਾਨੂੰ ਅਦਾਕਾਰਾ ਸੁਚਿੱਤਰਾ ਕ੍ਰਿਸ਼ਨਾ ਮੂਰਤੀ ਦੇ ਬਾਰੇ ਦੱਸਾਂਗੇ । ਜਿਸ ਨੇ ਜਰਮਨੀ ਦੇ ਬਰਲਿਨ ‘ਚ ਹੋਈ ‘ਨੇਕਡ ਪਾਰਟੀ’ ਸ਼ਿਰਕਤ ਕੀਤੀ ।
ਵਿਦੇਸ਼ ਦੀ ਨਿਊਡ ਪਾਰਟੀ ‘ਚ ਸ਼ਾਮਿਲ ਹੋ ਕੇ ਪਛਤਾਈ ਭਾਰਤੀ ਅਦਾਕਾਰਾ ਸੁਚਿੱਤਰਾ ਕ੍ਰਿਸ਼ਨਾ ਮੂਰਤੀ, ਕਿਹਾ ‘ਮੈਂ ਆਪਣੇ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ’
ਅਦਾਕਾਰਾ ਸੁਚਿੱਤਰਾ ਕ੍ਰਿਸ਼ਨਾ ਮੂਰਤੀ ( Suchitra Krishnamoorthi) ਨੂੰ ਉਸ ਵੇਲੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ । ਜਦੋਂ ਅਦਾਕਾਰਾ ਬਰਲਿਨ ‘ਚ ਹੋਈ ‘ਨੇਕਡ ਪਾਰਟੀ’ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੀ।ਪਰ ਇਸ ਦੌਰਾਨ ਅਦਾਕਾਰਾ ਨੂੰ ਜਿਸ ਤਰ੍ਹਾਂ ਦੇ ਤਜ਼ਰਬਾ ਹੋਇਆ । ਉਸ ਬਾਰੇ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਅਦਾਕਾਰਾ ਨੇ ਦੱਸਿਆ ਕਿ ਇਸ ਪਾਰਟੀ ‘ਚ ਸ਼ਾਮਿਲ ਹੋਣ ਦਾ ਤਜ਼ਰਬਾ ਬਹੁਤ ਹੀ ਬੁਰਾ ਸੀ। ਮੈਂ ਇਹ ਸੋਚ ਕੇ ਗਈ ਕਿ ਚੱਲੋ ਵੇਖਦੇ ਹਾਂ ਇਸ ਪਾਰਟੀ ‘ਚ ਹੁੰਦਾ ਕੀ ਹੈ। ਅਦਾਕਾਰਾ ਮੁਤਾਬਕ ਜਿਸ ਬਾਰ ‘ਚ ਇਹ ਪਾਰਟੀ ਹੋ ਰਹੀ ਸੀ । ਇਹ ਉਸ ਦੇ ਇੱਕ ਦੋਸਤ ਦਾ ਸੀ ।
ਹੋਰ ਪੜ੍ਹੋ : ਨੀਤਾ ਅੰਬਾਨੀ ਨੇ ਮੰਗੀ ਮੁਆਫ਼ੀ, ਕੀ ਵਿਆਹ ‘ਚ ਹੋ ਗਈ ਸੀ ਕੋਈ ਗਲਤੀ
ਮੈਂ ਮਹਿਮਾਨਾਂ ਦੀ ਸੂਚੀ ‘ਚ ਸ਼ਾਮਿਲ ਸੀ । ਮੈਂ ੳੁੱਥੇ ਚਲੀ ਤਾਂ ਗਈ, ਪਰ ਜੋ ਕੁਝ ਉੱਥੇ ਹੋ ਰਿਹਾ ਸੀ ਉਸ ਨੂੰ ਵੇਖ ਕੇ ਮੈਨੂੰ ਲੱਗਿਆ ਕਿ ਮੈਂ ਤਾਂ ਬਹੁਤ ਦੇਸੀ ਹਾਂ। ਮੈਨੂੰ ਆਪਣੇ ਨਿੱਜੀ ਅੰਗ ਦਿਖਾਉਣ ਦਾ ਕੋਈ ਸ਼ੌਂਕ ਨਹੀਂ ਹੈ। ਅਦਾਕਾਰਾ ਮੁਤਾਬਕ ਅਜਿਹੀਆਂ ਪਾਰਟੀਆਂ ਉੱਥੇ ਆਮ ਗੱਲ ਹਨ ਅਤੇ ਇਹ ਸਭ ਮੌਜ ਮਸਤੀ ਦੇ ਲਈ ਹੁੰਦਾ ਹੈ । ਪਰ ਇੱਕ ਭਾਰਤੀ ਹੋਣ ਦੇ ਕਾਰਨ ਸਾਨੂੰ ਆਪਣੇ ਸਰੀਰ ਨੂੰ ਲੈ ਕੇ ਬਹੁਤ ਹੀ ਸਚੇਤ ਰਹਿਣ ਦੇ ਨਾਲ ਵੱਡਾ ਕੀਤਾ ਗਿਆ ਹੈ।
_81409496081294f28179f43a33e05530_1280X720.webp)
ਅਦਾਕਾਰਾ ਨੇ ਟਵਿੱਟਰ ‘ਤੇ ਵੀ ਇਸ ਪਾਰਟੀ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਸ਼ੇਅਰ ਕੀਤੇ ਹਨ । ਅਦਾਕਾਰਾ ਨੇ ਲਿਖਿਆ ਕਿ ਹਾਲ ਹੀ ‘ਚ ਉਹ ਬਰਲਿਨ ‘ਚ ਹੋਈ ਇੱਕ ਨੇਕਡ ਪਾਰਟੀ ‘ਚ ਸ਼ਾਮਿਲ ਹੋਈ । ਪਰ ਇਸ ਪਾਰਟੀ ਨੂੰ ਲੈ ਕੇ ਮੈਨੂੰ ਇੱਕ ਕਹਾਵਤ ਯਾਦ ਆ ਗਈ ਹੈ ਕਿ ‘ਏਨੇ ਖੁੱਲੇ੍ਦਿਮਾਗ ਵਾਲੇ ਨਾ ਬਣੋ ਕਿ ਤੁਹਾਡਾ ਦਿਮਾਗ ਹੀ ਬਾਹਰ ਡਿੱਗ ਜਾਵੇ । ਮੈਂ ਹਮੇਸ਼ਾ ਤੋਂ ਦੇਸੀ ਕੁੜੀ ਰਹੀ ਹਾਂ’। ਸੁੱਚਿਤਰਾ ਕ੍ਰਿਸ਼ਨਾ ਮੂਰਤੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
Just attended a body positivity/ naked party in Berlin. Reminded me of the quote : dont be so open minded that ur brains fall out.Desi girl forever. Need a sĥower & some gayatri mantra chanting . Baapre 🙃
— Suchitra Krishnamoorthi (@suchitrak) July 13, 2024
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
