ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਦਾ ਸੱਚ ਆਇਆ ਸਾਹਮਣੇ, ਏਅਰਪੋਰਟ 'ਤੇ ਇਸ ਅੰਦਾਜ਼ 'ਚ ਨਜ਼ਰ ਆਈ ਅਦਾਕਾਰਾ
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਵਿੱਕੀ ਕੌਸ਼ਲ ਅਨੰਤ ਅੰਬਾਨੀ ਦੇ ਸੰਗੀਤ ਸਮਾਰੋਹ 'ਚ ਇਕੱਲੇ ਨਜ਼ਰ ਆਏ, ਜਿਸ ਤੋਂ ਬਾਅਦ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਕੈਟਰੀਨਾ ਕੈਫ ਆਪਣੀ ਪ੍ਰੈਗਨੈਂਸੀ ਦੇ ਚੱਲਦੇ ਪਬਲਿਕ ਅਪੀਅਰੰਸ ਨਹੀਂ ਕਰ ਸਕੀ। ਹਾਲ ਹੀ 'ਚ ਕੈਟਰੀਨਾ ਕੈਫ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ।
ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਦਾ ਸੱਚ ਆਇਆ ਸਾਹਮਣੇ, ਏਅਰਪੋਰਟ 'ਤੇ ਇਸ ਅੰਦਾਜ਼ 'ਚ ਨਜ਼ਰ ਆਈ ਅਦਾਕਾਰਾ
Katrina Kaif pregnancy news : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਵਿੱਕੀ ਕੌਸ਼ਲ ਅਨੰਤ ਅੰਬਾਨੀ ਦੇ ਸੰਗੀਤ ਸਮਾਰੋਹ 'ਚ ਇਕੱਲੇ ਨਜ਼ਰ ਆਏ, ਜਿਸ ਤੋਂ ਬਾਅਦ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਕੈਟਰੀਨਾ ਕੈਫ ਆਪਣੀ ਪ੍ਰੈਗਨੈਂਸੀ ਦੇ ਚੱਲਦੇ ਪਬਲਿਕ ਅਪੀਅਰੰਸ ਨਹੀਂ ਕਰ ਸਕੀ। ਹਾਲ ਹੀ 'ਚ ਕੈਟਰੀਨਾ ਕੈਫ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ।
ਬੀਤੇ ਕੁਝ ਮਹੀਨੀਆਂ ਤੋਂ ਕੈਟਰੀਨਾ ਲੰਡਨ ਵਿੱਚ ਹੈ ਤੇ ਉਹ ਜ਼ਿਆਦਾਤਰ ਜਨਤਕ ਸਮਾਗਮਾਂ ਦੇ ਵਿੱਚ ਨਜ਼ਰ ਨਹੀਂ ਆਈ ਹੈ। ਕੈਟਰੀਨਾ ਕੈਫ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
ਹਾਲ ਹੀ 'ਚ ਕੈਟਰੀਨਾ ਕੈਫ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਬੀਤੇ ਦਿਨ ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਕੈਟਰੀਨਾ ਦੇ ਲੁੱਕ ਨੂੰ ਦੇਖ ਕੇ ਉਹ ਇਕ ਵਾਰ ਫਿਰ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ 'ਚ ਆ ਗਈ ਹੈ।
ਕੈਟਰੀਨਾ ਕੈਫ ਪਿਛਲੇ ਕੁਝ ਦਿਨਾਂ ਤੋਂ ਲਾਈਮਲਾਈਟ ਤੋਂ ਦੂਰ ਹੈ। ਖ਼ਬਰ ਸੀ ਕਿ ਉਹ ਜਰਮਨੀ ਵਿੱਚ ਸੀ। ਅਜਿਹੇ 'ਚ ਉਨ੍ਹਾਂ ਨੂੰ ਕਾਫੀ ਸਮੇਂ ਬਾਅਦ ਦੇਖਿਆ ਗਿਆ। ਇਸ ਸਮੇਂ ਦੌਰਾਨ, ਉਹ ਵ੍ਹਾਈਟ ਸ਼ਰਟ ਅਤੇ ਬਲੈਕ ਜੀਨਸ ਦੇ ਨਾਲ ਕਾਲੇ ਗ ਦੇ ਜੌਗਰ ਪਹਿਨੇ ਹੋਏ ਦਿਖਾਈ ਦੇ ਰਹੀ ਹੈ।
ਕੈਟਰੀਨਾ ਦੀ ਢਿੱਲੀ ਚਿੱਟੀ ਕਮੀਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਅਦਾਕਾਰਾ ਗਰਭਵਤੀ ਹੈ। ਕੈਟਰੀਨਾ ਕੈਫ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, "ਉਹ ਗਰਭਵਤੀ ਹੈ?" ਇੱਕ ਹੋਰ ਨੇ ਲਿਖਿਆ,"ਇਸ ਤਰ੍ਹਾਂ ਲੱਗਦਾ ਹੈ। ਉਹ ਆਪਣੇ ਬੇਬੀ ਬੰਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਕੈਟਰੀਨਾ ਅਸਲੀ ਰਾਣੀ ਹੈ। ਕੈਟਰੀਨਾ ਸੱਚਮੁੱਚ ਖੂਬਸੂਰਤ, ਮਨਮੋਹਕ ਅਤੇ ਦੂਤ ਵਾਂਗ ਮਿੱਠੀ ਹੈ।" ਜਦੋਂਕਿ ਇੱਕ ਨੇ ਲਿਖਿਆ, 'ਲੱਗਦਾ ਹੈ ਕਿ ਜਲਦੀ ਹੀ ਚੰਗੀ ਖ਼ਬਰ ਆਉਣ ਵਾਲੀ ਹੈ।'
ਹਾਲ ਹੀ 'ਚ ਜਦੋਂ ਵਿੱਕੀ ਕੌਸ਼ਲ ਨੂੰ ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਅਭਿਨੇਤਾ ਨੇ ਕਿਹਾ, ''ਫਿਲਹਾਲ ਤੁਸੀਂ ਉਸ ਬੁਰੀ ਖਬਰ ਦਾ ਆਨੰਦ ਲੈ ਸਕਦੇ ਹੋ ਜੋ ਅਸੀਂ ਲੈ ਕੇ ਆ ਰਹੇ ਹਾਂ। ਉਹ ਖ਼ਬਰ।" ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਦੀ ਫਿਲਮ ਬੈਡ ਨਿਊਜ਼ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਉਹ ਪਹਿਲੀ ਵਾਰ ਤ੍ਰਿਪਤੀ ਡਿਮਰੀ ਨਾਲ ਸਕ੍ਰੀਨ ਸ਼ੇਅਰ ਕਰੇਗੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
