ਬੇਟੇ ਦੇ ਨਾਲ ਏਅਰਪੋਰਟ ‘ਤੇ ਸਪਾਟ ਹੋਈ ਨਤਾਸ਼ਾ, ਹਾਰਦਿਕ ਪੰਡਿਆ ਨਾਲ ਤਲਾਕ ਦੀਆਂ ਖ਼ਬਰਾਂ ਹੋਈਆਂ ਤੇਜ਼
ਨਤਾਸ਼ਾ ਅਤੇ ਹਾਰਦਿਕ ਪੰਡਿਆ ਦਰਮਿਆਨ ਤਲਾਕ ਦੀਆਂ ਖ਼ਬਰਾਂ ਮੁੜ ਤੋਂ ਉਸ ਵੇਲੇ ਤੇਜ਼ ਹੋ ਗਈਆਂ ਜਦੋਂ ਨਤਾਸ਼ਾ ਏਅਰਪੋਰਟ ‘ਤੇ ਸਪਾਟ ਹੋਈ ।ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਨਤਾਸ਼ਾ ਤੇ ਹਾਰਦਿਕ ਪੰਡਿਆ ਦੇ ਤਲਾਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।
ਬੇਟੇ ਦੇ ਨਾਲ ਏਅਰਪੋਰਟ ‘ਤੇ ਸਪਾਟ ਹੋਈ ਨਤਾਸ਼ਾ, ਹਾਰਦਿਕ ਪੰਡਿਆ ਨਾਲ ਤਲਾਕ ਦੀਆਂ ਖ਼ਬਰਾਂ ਹੋਈਆਂ ਤੇਜ਼
ਨਤਾਸ਼ਾ (Natasha) ਅਤੇ ਹਾਰਦਿਕ ਪੰਡਿਆ ਦਰਮਿਆਨ ਤਲਾਕ ਦੀਆਂ ਖ਼ਬਰਾਂ ਮੁੜ ਤੋਂ ਉਸ ਵੇਲੇ ਤੇਜ਼ ਹੋ ਗਈਆਂ ਜਦੋਂ ਨਤਾਸ਼ਾ ਏਅਰਪੋਰਟ ‘ਤੇ ਸਪਾਟ ਹੋਈ ।ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਨਤਾਸ਼ਾ ਤੇ ਹਾਰਦਿਕ ਪੰਡਿਆ (Hardik Pandaya) ਦੇ ਤਲਾਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਪਰ ਦੋਵਾਂ ਦੇ ਵੱਲੋਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਫੀਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਹੈ। ਦੋਨਾਂ ਨੇ ਇਸ ਮਾਮਲੇ ‘ਚ ਚੁੱਪ ਧਾਰੀ ਹੋਈ ਹੈ।
ਤਲਾਕ ਦੀਆਂ ਖ਼ਬਰਾਂ ਦਰਮਿਆਨ ਉਹ ਆਪਣੇ ਬੇਟੇ ਦੇ ਨਾਲ ਏਅਰਪੋਰਟ ‘ਤੇ ਸਪਾਟ ਹੋਈ ਹੈ । ਜਿਸ ਤੋਂ ਬਾਅਦ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾਉਣ ਲੱਗ ਪਏ ਹਨ ਕਿ ਉਹ ਆਪਣੇ ਦੇਸ਼ ਸਰਬੀਆ ਜਾ ਰਹੀ ਹੈ। ਏਅਰਪੋਰਟ ‘ਤੇ ਵਾਇਰਲ ਹੋਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਤਾਸ਼ਾ ਫੋਟੋਗ੍ਰਾਫਰਸ ਨੂੰ ਵੀ ਅਣਗੌਲਿਆ ਕਰਦੀ ਨਜ਼ਰ ਆ ਰਹੀ ਹੈ।ਨਤਾਸ਼ਾ ਨੇ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਸੂਟਕੇਸ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਇਹ ਸਾਲ ਦਾ ਉਹ ਸਮਾਂ ਹੈ।

ਇਸ ਤੋਂ ਇਲਾਵਾ ਉਸ ਨੇ ਕੈਪਸ਼ਨ ‘ਚ ਪਲੇਨ ‘ਤੇ ਘਰ ਦਾ ਇੱਕ ਇਮੋਜੀ ਵੀ ਪੋਸਟ ਕੀਤਾ ਹੈ। ਜਿਸ ਨੂੰ ਵੇਖ ਕੇ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ ਕਿ ਉਹ ਆਪਣੇ ਦੇਸ਼ ਸਰਬੀਆ ਜਾ ਰਹੀ ਹੈ।ਪਰ ਇਸ ਜੋੜੀ ਦੀਆਂ ਇਸ ਤਰ੍ਹਾਂ ਦੀਆਂ ਖਬਰਾਂ ਬਾਰੇ ਸੱਚ ਕੀ ਹੈ ਇਹ ਤਾਂ ਇਹ ਜੋੜੀ ਹੀ ਦੱਸ ਸਕਦੀ ਹੈ ਪਰ ਉਸ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :