ਕਰਿਸ਼ਮਾ ਕਪੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਤੀ ਨੇ ਹਨੀਮੂਨ ‘ਤੇ ਲਗਾਈ ਸੀ ਅਦਾਕਾਰਾ ਦੀ ਬੋਲੀ
ਕਰਿਸ਼ਮਾ ਕਪੂਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸਾਂਗੇ ਜੋ ਸ਼ਾਇਦ ਹੀ ਤੁਹਾਨੂੰ ਪਤਾ ਹੋਣਗੀਆਂ। ਕਰਿਸ਼ਮਾ ਕਪੂਰ ਨੱਬੇ ਦੇ ਦਹਾਕੇ ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਆਉਂਦੀ ਹੈ। ਅਦਾਕਾਰਾ ਨੇ ਮਾਪਿਆਂ ਦੇ ਘਰ ਜਿੰਨੀ ਐਸ਼ੋ ਆਰਾਮ ਦੇ ਨਾਲ ਜ਼ਿੰਦਗੀ ਬਿਤਾਈ ਸੀ, ਉਸ ਤੋਂ ਜ਼ਿਆਦਾ ਉਸ ਨੂੰ ਵਿਆਹ ਤੋਂ ਬਾਅਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ।
ਕਰਿਸ਼ਮਾ ਕਪੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਤੀ ਨੇ ਹਨੀਮੂਨ ‘ਤੇ ਲਗਾਈ ਸੀ ਅਦਾਕਾਰਾ ਦੀ ਬੋਲੀ
ਕਰਿਸ਼ਮਾ ਕਪੂਰ (Karisma Kapoor) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸਾਂਗੇ ਜੋ ਸ਼ਾਇਦ ਹੀ ਤੁਹਾਨੂੰ ਪਤਾ ਹੋਣਗੀਆਂ। ਕਰਿਸ਼ਮਾ ਕਪੂਰ ਨੱਬੇ ਦੇ ਦਹਾਕੇ ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਆਉਂਦੀ ਹੈ। ਅਦਾਕਾਰਾ ਨੇ ਮਾਪਿਆਂ ਦੇ ਘਰ ਜਿੰਨੀ ਐਸ਼ੋ ਆਰਾਮ ਦੇ ਨਾਲ ਜ਼ਿੰਦਗੀ ਬਿਤਾਈ ਸੀ, ਉਸ ਤੋਂ ਜ਼ਿਆਦਾ ਉਸ ਨੂੰ ਵਿਆਹ ਤੋਂ ਬਾਅਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ । ਨੱਬੇ ਦੇ ਦਹਾਕੇ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਰਿੱਕ ਅਤੇ ਸਭ ਤੋਂ ਜ਼ਿਆਦਾ ਫੀਸ ਵਸੂਲਣ ਵਾਲੀ ਅਦਾਕਾਰਾ ਦੀ ਮੰਗਣੀ ਅਭਿਸ਼ੇਕ ਬੱਚਨ ਦੇ ਨਾਲ ਹੋਈ ਸੀ। ਪਰ ਇਸ ਤੋਂ ਬਾਅਦ ਉਸ ਨੇ ਸਤੰਬਰ ੨੦੦੩ ‘ਚ ਬਿਜਨੇਸਮੈਨ ਸੰਜੇ ਕਪੂਰ ਦੇ ਨਾਲ ਵਿਆਹ ਕਰਵਾਇਆ ਸੀ । ਪਰ ਵਿਆਹ ਦੀ ਇਹ ਸੇਜ ਉਸ ਦੇ ਲਈ ਕੰਢਿਆਂ ਦੀ ਸੇਜ ਬਣ ਜਾਵੇਗੀ । ਇਹ ਉਸ ਨੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ ।
ਹੋਰ ਪੜ੍ਹੋ : ‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਟੀਜ਼ਰ ਰਿਲੀਜ਼, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਵਿਆਹ ਤੋਂ ਬਾਅਦ ਕੀਤਾ ਗਿਆ ਟੌਰਚਰ
ਵਿਆਹ ਤੋਂ ਬਾਅਦ ਅਦਾਕਾਰਾ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਸੀ । ਜਿਸ ਬਾਰੇ ਅਦਾਕਾਰਾ ਨੇ ਖੁਦ ਖੁਲਾਸਾ ਕੀਤਾ ਸੀ। ਉਸ ਦੇ ਪਤੀ ਸੰਜੇ ਕਪੂਰ ਦਿੱਲੀ ਦਾ ਇੱਕ ਵੱਡਾ ਬਿਜਨੇਸਮੈਨ ਸੀ । ਵਿਆਹ ਤੋਂ ਬਾਅਦ ਉਹ ਉਸ ਦੇ ਨਾਲ ਦਿੱਲੀ ‘ਚ ਹੀ ਸ਼ਿਫਟ ਹੋ ਗਈ ਸੀ ।ਵਿਆਹ ਤੋਂ ਬਾਅਦ ਅਦਾਕਾਰਾ ਨੂੰ ਲੱਗਿਆ ਸੀ ਕਿ ਉਹ ਲਗਜ਼ਰੀ ਲਾਈਫ ਵੱਲ ਜਾ ਰਹੀ ਹੈ, ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਨਰਕ ਭਰੀ ਦੁਨੀਆ ‘ਚ ਕਦਮ ਰੱਖਣ ਜਾ ਰਹੀ ਹੈ।

ਵਿਆਹ ਤੋਂ ਬਾਅਦ ਪਹਿਲੇ ਦਿਨ ਹੀ ਉਸ ਨੂੰ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ ਸੀ। ਮੀਡੀਆ ਰਿਪੋਰਟਸ ਮੁਤਾਬਕ ਜਦੋਂ ਕਰਿਸ਼ਮਾ ਕਪੂਰ ਹਨੀਮੂਨ ‘ਤੇ ਗਈ ਸੀ ਤਾਂ ਸੰਜੇ ਕਪੂਰ ਨੇ ਪਤਨੀ ਨੂੰ ਦੋਸਤਾਂ ਦੇ ਨਾਲ ਹਮ-ਬਿਸਤਰ ਹੋਣ ‘ਤੇ ਮਜ਼ਬੂਰ ਕੀਤਾ ਸੀ। ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪਤੀ ਨੇ ਉਸ ਦੇ ਨਾਲ ਕੁੱਟਮਾਰ ਕੀਤੀ ।ਅਦਾਕਾਰਾ ਨੇ ਪਤੀ ‘ਤੇ ਇਲਜ਼ਾਮ ਲਗਾਏ ਸਨ ਕਿ ਵਿਆਹ ਤੋਂ ਬਾਅਦ ਵੀ ਸੰਜੇ ਆਪਣੀ ਪਹਿਲੀ ਪਤਨੀ ਦੇ ਨਾਲ ਰਿਲੇਸ਼ਨ ‘ਚ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
