ਉਰਵਸ਼ੀ ਰੌਤੇਲਾ ਨੂੰ India VS Pak ਦਾ ਮੈਚ ਵੇਖਣਾ ਪਿਆ ਭਾਰੀ, ਅਦਾਕਾਰਾ ਦਾ 24 ਕੈਰੇਟ ਰੀਅਲ ਗੋਲਡ Iphone ਹੋਇਆ ਚੋਰੀ
ਬਾਲੀਵੁੱਡ ਅਦਾਕਾਰਾ ਭਾਵੇਂ ਉਰਵਸ਼ੀ ਰੌਤੇਲਾ ਫ਼ਿਲਮਾਂ 'ਚ ਘੱਟ ਨਜ਼ਰ ਆਉਂਦੀ ਹੈ ਪਰ ਵੱਡੇ-ਵੱਡੇ ਸਮਾਗਮਾਂ ਦੀ ਉਹ ਅਕਸਰ ਸ਼ਾਨ ਬਣਦੀ ਹੈ। ਇਸ ਦੇ ਨਾਲ ਅਦਾਕਾਰਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਇੰਡੀਅ ਤੇ ਪਾਕਿਸਤਾਨ ਦਾ ਮੈਚ ਵੇਖਣ ਪਹੁੰਚੀ ਅਦਾਕਾਰਾ ਦਾ 24 ਕੈਰੇਟ ਰੀਅਲ ਗੋਲਡ Iphone ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਉਰਵਸ਼ੀ ਰੌਤੇਲਾ ਨੂੰ India VS Pak ਦਾ ਮੈਚ ਵੇਖਣਾ ਪਿਆ ਭਾਰੀ, ਅਦਾਕਾਰਾ ਦਾ 24 ਕੈਰੇਟ ਰੀਅਲ ਗੋਲਡ Iphone ਹੋਇਆ ਚੋਰੀ
Urvashi Rautela Lost 24 Carat Real Gold iPhone: ਬਾਲੀਵੁੱਡ ਅਦਾਕਾਰਾ ਭਾਵੇਂ ਉਰਵਸ਼ੀ ਰੌਤੇਲਾ ਫ਼ਿਲਮਾਂ 'ਚ ਘੱਟ ਨਜ਼ਰ ਆਉਂਦੀ ਹੈ ਪਰ ਵੱਡੇ-ਵੱਡੇ ਸਮਾਗਮਾਂ ਦੀ ਉਹ ਅਕਸਰ ਸ਼ਾਨ ਬਣਦੀ ਹੈ। ਇਸ ਦੇ ਨਾਲ ਅਦਾਕਾਰਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਇੰਡੀਅ ਤੇ ਪਾਕਿਸਤਾਨ ਦਾ ਮੈਚ ਵੇਖਣ ਪਹੁੰਚੀ ਅਦਾਕਾਰਾ ਦਾ 24 ਕੈਰੇਟ ਰੀਅਲ ਗੋਲਡ Iphone ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
📱 Lost my 24 carat real gold i phone at Narendra Modi Stadium, Ahmedabad! 🏟️ If anyone comes across it, please help. Contact me ASAP! 🙏 #LostPhone #AhmedabadStadium #HelpNeeded #indvspak@modistadium @ahmedabadpoliceTag someone who can help pic.twitter.com/2OsrSwBuba
— URVASHI RAUTELA🇮🇳 (@UrvashiRautela) October 15, 2023
ਉਰਵਸ਼ੀ ਨੇ ਪਿਛਲੇ ਮਹੀਨੇ ਪੈਰਿਸ ਵਿਖੇ ਆਈਫਿਲ ਟਾਵਰ ਦੇ ਸਾਹਮਣੇ ਕ੍ਰਿਕਟ ਵਰਲਡ ਕੱਪ 2023 ਦੀ ਟਰਾਫੀ ਦਾ ਉਦਘਾਟਨ ਕੀਤਾ ਸੀ।ਬੀਤੇ ਦਿਨੀਂ ਭਾਰਤ-ਪਾਕਿਸਤਾਨ ਮੈਚ ਦੌਰਾਨ ਵੀ ਉਰਵਸ਼ੀ ਨੂੰ ਸਟੇਡੀਅਮ 'ਚ ਦੇਖਿਆ ਗਿਆ।
ਹਾਲਾਂਕਿ ਇਸ ਦੌਰਾਨ ਉਰਵਸ਼ੀ ਦਾ ਵੱਡਾ ਨੁਕਸਾਨ ਹੋ ਗਿਆ। ਦਰਅਸਲ ਉਰਵਸ਼ੀ ਦਾ ਆਈਫੋਨ ਬੀਤੇ ਦਿਨੀਂ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿਖੇ ਭਾਰਤ-ਪਾਕਿਸਤਾਨ ਮੈਚ ਦੌਰਾਨ ਗੁਆਚ ਗਿਆ ਹੈ। ਦੱਸ ਦੇਈਏ ਕਿ ਇਹ ਕੋਈ ਮਾਮੂਲੀ ਆਈਫੋਨ ਨਹੀਂ ਹੈ, ਸਗੋਂ ਉਰਵਸ਼ੀ ਦਾ ਇਹ ਕਸਟਮਾਈਜ਼ਡ ਆਈਫੋਨ ਹੈ, ਜੋ 24 ਕੈਰੇਟ ਸੋਨੇ ਨਾਲ ਬਣਿਆ ਹੈ।
Urvashi Rautela 🔥💙 & Gautam Adani 😎 together on ICC World Cup 🏏 #IndiaVsPakistan 🇵🇰🇮🇳🏏 Match 🏟️.@UrvashiRautela 😎..#UrvashiRautela #INDvsPAK #GautamAdani #ICCWorldCup2023 #UrvashiRautela #NaseemShah #WorldCup2023 #IndiavsPak #bollywood pic.twitter.com/CP3LAUiZPi
— AqeSeries Official (@AqeSeries) October 15, 2023
ਇਸ ਸਬੰਧੀ ਉਰਵਸ਼ੀ ਰੌਤੇਲਾ ਨੇ ਟਵਿਟਰ ਤੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਉਰਵਸ਼ੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਇਹ ਮਿਲਦਾ ਹੈ ਤਾਂ ਉਸ ਨਾਲ ਤੁਰੰਤ ਸੰਪਰਕ ਕੀਤਾ ਜਾਵੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
