ਫਾਦਰਸ ਡੇਅ ਦੇ ਮੌਕੇ 'ਤੇ ਯੁਵਰਾਜ ਸਿੰਘ ਦੀ ਪਤਨੀ ਹੇਜਲ ਨੇ ਸਾਂਝੀ ਕੀਤੀਆਂ ਪਿਉ-ਪੁੱਤਰ ਦੀਆਂ ਕਿਊਟ ਤਸਵੀਰਾਂ, ਪੁੱਤ ਨੂੰ ਲਾਡ ਲਡਾਉਂਦੇ ਨਜ਼ਰ ਆਏ ਯੁਵਰਾਜ
ਅਦਾਕਾਰਾ ਹੇਜ਼ਲ ਕੀਚ ਅਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਫਾਦਰਜ਼ ਡੇਅ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ 'ਤੇ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਵੀ ਦੱਸਿਆ ਹੈ।
ਫਾਦਰਸ ਡੇਅ ਦੇ ਮੌਕੇ 'ਤੇ ਯੁਵਰਾਜ ਸਿੰਘ ਦੀ ਪਤਨੀ ਹੇਜਲ ਨੇ ਸਾਂਝੀ ਕੀਤੀਆਂ ਪਿਉ-ਪੁੱਤਰ ਦੀਆਂ ਕਿਊਟ ਤਸਵੀਰਾਂ, ਪੁੱਤ ਨੂੰ ਲਾਡ ਲਡਾਉਂਦੇ ਨਜ਼ਰ ਆਏ ਯੁਵਰਾਜ
Yuvraj Singh pics with his son: ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਫਾਦਰਸ ਡੇਅ 'ਤੇ ਆਪਣੇ ਪਤੀ ਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨਾਲ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹੇਜਲ ਨੇ ਯੁਵਰਾਜ ਨੂੰ ਬੇਟੇ ਵੱਲੋਂ ਫਾਦਰਸ ਡੇਅ 'ਤੇ ਵਿਸ਼ ਕੀਤਾ ਹੈ।
ਹੇਜਲ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪਿਉ-ਪੁੱਤ ਦੀ ਕਿਊਟ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਹੇਜਲ ਨੇ ਪੁੱਤਰ ਵੱਲੋਂ, 'ਤੁਹਾਨੂੰ ਆਪਣੇ ਮਹਾਨ ਡੈਡੀ ਦੇ ਹੱਥੋਂ ਉਮਰ ਭਰ ਲਈ ਪਿਆਰ ਮਿਲੇ ਮੇਰੇ ਬੱਚੇ। ਪਿਤਾ ਦਿਵਸ ਮੁਬਾਰਕ @yuvisofficial ❤️❤️❤️। '
ਹੇਜਲ ਵੱਲੋਂ ਸਾਂਝੀ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਸਿੰਘ ਆਪਣੇ ਬੇਟੇ Orion Keech Singh ਨੂੰ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਪਿਉ-ਪੁੱਤ ਦੀ ਸਾਂਝ ਸਾਫ ਝਲਕ ਰਹੀ ਹੈ। ਇਸ ਦੇ ਨਾਲ ਹੀ ਹੇਜਲ ਨੇ ਇੱਕ ਕਿਊਟ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ Orion ਆਪਣੇ ਨਾਨਾ ਜੀ ਨਾਲ ਨਿੱਕੇ-ਨਿੱਕੇ ਪੈਰਾਂ ਨਾਲ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ: Miss Pooja: ਕੀ ਮਿਸ ਪੂਜ ਨੇ ਲਿਆ ਸੋਸ਼ਲ ਮੀਡੀਆ ਤੋਂ ਬ੍ਰੇਕ, ਗਾਇਕਾ ਦੀ ਪੋਸਟ ਪੜ੍ਹ ਫੈਨਜ਼ ਹੋਏ ਪਰੇਸ਼ਾਨ
ਫੈਨਜ਼ ਨੂੰ ਇਹ ਵੀਡੀਓ ਤੇ ਤਸਵੀਰਾਂ ਬੇਹੱਦ ਪਸੰਦ ਆ ਰਹੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ 'ਤੇ ਕਮੈਂਟ ਕਰਕੇ ਯੁਵਰਾਜ ਸਿੰਘ ਦੇ ਪੁੱਤਰ ਨੂੰ ਅਸੀਸਾਂ ਦੇ ਰਹੇ ਹੈ। ਫੈਨਜ਼ ਓਰੀਅਨ 'ਤੇ ਖੂਬ ਪਿਆਰ ਲੁੱਟਾ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
