ਅਦਾਕਾਰਾ ਆਰਤੀ ਸਿੰਘ ਹੋਈ ਹਾਦਸੇ ਦੀ ਸ਼ਿਕਾਰ, ਤਸਵੀਰਾਂ ਹੋ ਰਹੀਆਂ ਵਾਇਰਲ
ਛੋਟੇ ਪਰਦੇ ਦੀ ਅਦਾਕਾਰਾ ਆਰਤੀ ਸਿੰਘ ਬਾਰੇ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਅਦਾਕਾਰਾ ਜ਼ਖਮੀ ਹੋ ਗਈ ਹੈ । ਹਾਲ ਹੀ ‘ਚ ਅਦਾਕਾਰਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਉਸ ਦੀ ਸਰਜਰੀ ਹੋਈ ਹੈ ।
ਅਦਾਕਾਰਾ ਆਰਤੀ ਸਿੰਘ ਹੋਈ ਹਾਦਸੇ ਦੀ ਸ਼ਿਕਾਰ, ਤਸਵੀਰਾਂ ਹੋ ਰਹੀਆਂ ਵਾਇਰਲ
ਛੋਟੇ ਪਰਦੇ ਦੀ ਅਦਾਕਾਰਾ ਆਰਤੀ ਸਿੰਘ (Aarti Singh) ਬਾਰੇ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਅਦਾਕਾਰਾ ਜ਼ਖਮੀ ਹੋ ਗਈ ਹੈ । ਹਾਲ ਹੀ ‘ਚ ਅਦਾਕਾਰਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਉਸ ਦੀ ਸਰਜਰੀ ਹੋਈ ਹੈ । ਇਹ ਹਾਦਸਾ ਬੀਤੀ 23 ਅਪ੍ਰੈਲ ਨੂੰ ਵਾਪਰਿਆ ਸੀ ।
_6ba47bc9dccb80be16a54659cf72a77e_1280X720.webp)
ਹੋਰ ਪੜ੍ਹੋ : ਅਰਮਾਨ ਮਲਿਕ ਨੇ ਆਪਣੇ ਤਿੰਨਾਂ ਨਵ-ਜਨਮੇ ਬੱਚਿਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕ ਲੁਟਾ ਰਹੇ ਪਿਆਰ
ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਇੱਕ ਹੋਟਲ ‘ਚ ਡਿਨਰ ਕਰਨ ਦੇ ਲਈ ਪਹੁੰਚੀ ਸੀ ਤਾਂ ਅਚਾਨਕ ਇੱਕ ਸ਼ੀਸਾ ਟੁੱਟ ਗਿਆ, ਜੋ ਕਿ ਉਸ ਦੇ ਹੱਥ ‘ਚ ਖੁੱਭ ਗਿਆ ਸੀ ।ਜਿਸ ਤੋਂ ਬਾਅਦ ਅਦਾਕਾਰਾ ਦੀ ਸਰਜਰੀ ਵੀ ਹੋਈ ।
_94034219324f14b4191e25ac7cce44fc_1280X720.webp)
ਅਦਾਕਾਰਾ ਦੇ ਹੱਥ ‘ਚ ਖੁੱਭ ਗਏ ਸਨ ਸ਼ੀਸ਼ੇ ਦੇ 7 ਟੁਕੜੇ
ਅਦਾਕਾਰਾ ਦੇ ਹੱਥ ‘ਚ ਸ਼ੀਸ਼ੇ ਦੇ ਸੱਤ ਟੁਕੜੇ ਖੁੱਭ ਗਏ ਸਨ । ਪਰ ਅਦਾਕਾਰਾ ਨੂੰ ਇਸ ਬਾਰੇ ਪਤਾ ਹੀ ਨਹੀਂ ਚੱਲਿਆ। ਸਾਰੀ ਰਾਤ ਅਦਾਕਾਰਾ ਦਰਦ ਦੇ ਨਾਲ ਕਰਾਉਂਦੀ ਰਹੀ । ਜਿਸ ਤੋਂ ਬਾਅਦ ਉਸ ਨੇ ਡਾਕਟਰ ਤੋਂ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਉਸ ਦੇ ਹੱਥ ‘ਚ ਕੱਚ ਦੇ ਸੱਤ ਟੁਕੜੇ ਚਲੇ ਗਏ ਹਨ । ਜਿਸ ਤੋਂ ਬਾਅਦ ਹੱਥ ਚੋਂ ਕੱਚ ਦੇ ਟੁਕੜੇ ਗਏ । ਇਸ ਤੋਂ ਬਾਅਦ ਅਦਾਕਾਰਾ ਨੂੰ ਟਾਂਕੇ ਲਗਾਏ ਗਏ ।
_9d9558c374a59f1a9a090a242328c3fa_1280X720.webp)
ਅਦਾਕਾਰਾ ਨੇ ਹਸਪਤਾਲ ਤੋਂ ਸਾਂਝੀ ਕੀਤੀ ਤਸਵੀਰ
ਅਦਾਕਾਰਾ ਨੇ ਆਪਣੀ ਹਸਪਤਾਲ ਤੋਂ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਲੇਟੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਕਾਰਾ ਨੇ ਲਿਖਿਆ ਕਿ ‘ਇਹ ਹਫਤਾ ਆਸਾਨ ਨਹੀਂ ਰਿਹਾ। ਸਭ ਤੋਂ ਮੁਸ਼ਕਿਲ ਪੜਾਅ ਚੋਂ ਇੱਕ…ਸਰਜਰੀ ਤੋਂ ਲੰਘਣਾ ਪਿਆ’।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
